ਟੀ ਵਾਲਾ \ ਇੰਦਰਜੀਤ ਕਮਲ - Inderjeet Kamal

Latest

Monday, 25 December 2017

ਟੀ ਵਾਲਾ \ ਇੰਦਰਜੀਤ ਕਮਲ

ਟੀ ਵਾਲਾ \ ਇੰਦਰਜੀਤ ਕਮਲ ਕੱਲ੍ਹ Navneet Pannu Shergill ਭੈਣਜੀ ਆਪਣੇ ਪਤੀ ਨਾਲ ਆਏ , ਮੈਂ ਜੂਸ ਮੰਗਵਾ ਲਿਆ | ਕਹਿੰਦੇ ," ਜੂਸ ਨਹੀਂ ਪੀਣਾ ,ਅਸੀਂ ਤਾਂ ਇੱਥੋਂ ਨੇੜਿਓਂ ਹੀ ਚਾਹ ਪੀਕੇ ਆਏ ਹਾਂ 'ਸੰਗਮ' ਵਾਲੇ ਤੋਂ !" #KamalDiKalamਮੇਰਾ ਹਾਸਾ ਨਿਕਲ ਗਿਆ |ਕਹਿੰਦੇ ," ਕੀ ਹੋਇਆ ?"ਮੈਂ ਕਿਹਾ ," ਮੋਦੀ ਨੇ ਕਈਆਂ ਨੂੰ 'ਆਪਣੇ ਵਾਲੇ ਕੰਮ' 'ਤੇ ਲਗਾ ਦਿੱਤਾ ਏ |"ਕਹਿੰਦੇ ," ਕੀ ਮਤਲਬ ?"ਮੈਂ ਦੱਸਿਆ ," ਚਾਰ ਕੁ ਵਰ੍ਹੇ ਪਹਿਲਾਂ ਇਹ ' ਸੰਗਮ ਪ੍ਰਾਪਰਟੀ ' ਵਾਲਾ ਸੀ , ਮੋਦੀ ਦੇ ਆਉਣ 'ਤੇ 'ਪ੍ਰਾਪਰ' ਖਤਮ ਹੋ ਗਿਆ 'ਟੀ ਵਾਲਾ ' ਬਣ ਗਿਆ !"

No comments:

Post a Comment