ਕਈ ਮਾਨਸਿਕ ਰੋਗੀ ਬਹੁਤ ਹੀ ਚਲਾਕ ਹੁੰਦੇ ਹਨ , ਉਹ ਆਪਣੇ ਦਵਾਰਾ ਕੀਤੀਆਂ ਹਰਕਤਾਂ ਦਾ ਆਪਣੇ ਪਰਿਵਾਰ ਦੇ ਜੀਆਂ ਨੂੰ ਵੀ ਨਹੀਂ ਪਤਾ ਲੱਗਣ ਦਿੰਦੇ ਕਿ ਇਹ ਹਰਕਤਾਂ ਉਸ ਰੋਗੀ ਨੇ ਕੀਤੀਆਂ ਹਨ | ਇਹੋ ਕਾਰਣ ਹੈ ਕਿ ਲੋਕ ਉਸ ਰੋਗੀ ਦਾ ਇਲਾਜ ਕਰਵਾਉਣ ਦੀ ਥਾਂ ਇਹਨੂੰ ਭੂਤ-ਪ੍ਰੇਤਾਂ ਤੇ ਓਪਰੀ ਕਸਰ ਦੀਆਂ ਹਰਕਤਾਂ ਸਮਝਕੇ ਪਾਖੰਡੀ ਬਾਬਿਆਂ ਕੋਲੋਂ ਆਪਣਾ ਸ਼ੋਸ਼ਣ ਕਰਵਾਉਂਦੇ ਰਹਿੰਦੇ ਹਨ |Happy Garg ਡਾ ਇੰਦਰਜੀਤ ਜੀ ਕੀ ਭੂਤ ਪਰੇਤ ਸੱਚੀ ਨਹੀ ਹੁੰਦੇ ..........ਪਲੀਜ ਜਰੂਰ ਦੱਸਣਾ
Bhupinder Singh Chadha ਮੇਰੀ ਰਾੲੇ ਵਿਚ ਭੂਤ ਪਰੇਤ ਜਰੂਰ ਹੁੰਦੇ ਹਨ ਪਰ ਉਹ ਕਿਸੇ ਨੂੰ ਨੁਕਸਾਨ ਪਹੁਚੌਣ ਦੇ ਕਾਬਿਲ ਨਹੀਂ ਹੁੰਦੇ। ੲਿਨਸਾਨ ਅੈਵੇ। ਡਰ ਜਾਂਦਾ ਹੈ। ਉਹ ਵੀ ਕਮਜੋਰ ਮਾਨਸਿਕਤਾ ਵਾਲਾ ਡਰਦਾ ਹੈ, ਬਲਵਾਨ ਨਹੀਂ।
ਸ਼ਰੀਰ ਬਹੁਤ ਕੀਮਤੀ ਦੇਣ ਹੈ ਰੱਬ ਦੀ। ੲਿਸਤੋਂ ਬਿਨਾ ਕੋੲੀ ਕੁਝ ਵੀ ਨਹੀਂ ਕਰ ਸਕਦਾ। ੲੇਥੇ ਤੱਕ ਕਿ ਨਾਮ ਵੀ ਨਹੀਂ ਜਪ ਸਕਦਾ। ਭੂਤ ਪਰੇਤਾਂ ਕੋਲ ਸ਼ਰੀਰ ਨਹੀਂ ਹੁੰਦਾ ੲਿਸ ਕਰਕੇ ਉਹ ਕੋੲੀ ਹਾਨੀ ਪਹੁਚੌਣ ਦੇ ਜਾਂ ਕਿਸੇ ਦਾ ਭਲਾ ਕਰਨ ਦੇ ਯੋਗ ਨਹੀਂ ਹੁੰਦੇ।
ਬਾਕੀ ਡਾਕਟਰ ਸਾਹਬ ਦੱਸਣਗੇ, ਮੁਹਾਰਤਾ ਉਹਨਾ ਨੂੰ ਹੀ ਹਾਸਿਲ ਹੈ।
Inder Jeet Kamal Happy Garg ਜੀ ਭੂਤਾਂ ਪ੍ਰੇਤਾਂ ਦਾ ਕੋਈ ਵਜੂਦ ਨਹੀਂ ਹੁੰਦਾ ਬਲਕਿ ਇਹ ਸਿਰਫ ਸਾਡੇ ਮਨ ਦਾ ਵਹਿਮ ਹੁੰਦੇ ਹਨ | ਅਗਰ ਤੁਹਾਡੀ ਮਾਨਸਿਕਤਾ ਮਜਬੂਤ ਹੈ ਤਾਂ ਤੁਸੀਂ ਇਹੋ ਜਿਹੇ ਵਹਿਮ ਤੋਂ ਬਚੇ ਰਹਿ ਸਕਦੇ ਹੋ | Bhupinder Singh Chadha ਜੀ .......... ਭੂਤ ਪਰੇਤਾਂ ਕੋਲ ਸ਼ਰੀਰ ਨਹੀਂ ਹੁੰਦਾ ੲਿਸ ਕਰਕੇ ਉਹ ਕੋੲੀ ਹਾਨੀ ਪਹੁਚੌਣ ਦੇ ਜਾਂ ਕਿਸੇ ਦਾ ਭਲਾ ਕਰਨ ਦੇ ਯੋਗ ਨਹੀਂ ਹੁੰਦੇ। .............. ਕਿਰਪਾ ਕਰਕੇ ਇਹ ਦੱਸੋ ਕਿ ਫਿਰ ਭੂਤ ਪ੍ਰੇਤ ਕੀ ਕਰਨ ਦੇ ਯੋਗ ਹੁੰਦੇ ਹਨ ?
Happy Garg ਡਾਕਟਰ ਜੀ ਜਦੋ ਕੋੲੀ ਬੱਚਾ ਰੋਦਾ ਹੈ ਤਾ ੳੁਹ ਚੁੱਪ ਨਹੀ ਕਰਦਾ ਤੇ ੳੁਸਦੀ ਮਾ ..ਕਹਿੰਦੀ ਹੈ ਬੱਚੇ ਨੂੰ ਚੁਪ ਕਰ ਜਾ ਨਹੀ ਤਾ ਭੂਤ ਅਾ ਜਾੳੁਗ਼ਾ ....ਸਾੲੀਦ ੲਿਹ ਗਲ ਤੁਹਾਡੇ ਨਾਲ ਵੀ ਵਾਪਰੀ ਹੋਵੇ ਡਾਕਟਰ ਜੀ
Inder Jeet Kamal Happy Garg ਇਸੇ ਗੱਲ ਤੋਂ ਹੀ ਸਾਬਤ ਹੁੰਦਾ ਹੈ ਕਿ ਭੂਤ ਸਿਰਫ ਇੱਕ ਡਰ ਹੈ | ਕੋਈ ਮਾਂ ਨਹੀਂ ਚਾਹੁੰਦੀ ਕਿ ਭੂਤ ਪ੍ਰੇਤ ਵਰਗੀ ਕੋਈ ਸ਼ਕਤੀ ਉਹਦੇ ਬੱਚੇ ਨੂੰ ਤੰਗ ਕਰੇ | ਮਾਂ ਬੱਚੇ ਨੂੰ ਸਿਰਫ ਡਰਾਉਣ ਲਈ ਹੀ ਇਹੋ ਜਿਹੀ ਧਮਕੀ ਦਿੰਦੀ ਹੈ |
Dinesh Prashar ਬਹੁਤੇ ਲੋਕ ਅੰਧਵਿਸ਼ਵਾਸ ਦੀ ਵਲਗਣ ਚੋਂ ਬਾਹਰ ਹੀ ਨਹੀਂ ਆਉਣਾ ਚਾਹੁੰਦੇ | ਜੋ ਲੋਕ ਭੂਤ-ਪ੍ਰੇਤ ਹੋਣ ਦਾ ਦਾਵਾ ਕਰ ਹਰੇ ਹਨ , ਜੇ ਕੱਲ੍ਹ ਨੂੰ ਕੋਈ ਸਰਕਾਰ ਭੂਤਾਂ-ਪ੍ਰੇਤਾਂ ਦਾ ਵਿਸ਼ਾ ਸਕੂਲਾਂ ਵਿੱਚ ਪੜ੍ਹਨ ਵਾਸਤੇ ਲਾਗੂ ਕਰ ਦੇਵੇ ਤਾਂ ਇਹੀ ਲੋਕ ਸਭ ਤੋਂ ਪਹਿਲਾਂ ਵਿਰੋਧ ਕਰਨਗੇ | Inderjeet Kamal ਜੀ ਕੁਝ ਨਹੀਂ ਹੋ ਸਕਦਾ ਇਹਨਾ ਲੋਕਾਂ ਦਾ |
Swarn Sandhu ਭੂਤ ਤਾਂ ਗੋਤ ਵੀ ਹੈ । ਇੱਕ ਵੀਰ ਕਹਿੰਦਾ ਭੂਤਾਂ ਵਾਲਾ ਖੂਹ ਹੈਗਾ ਹੋ ਸਕਦਾ ਖੂਹ ਦੇ ਮਾਲਕ ਜਿਮੀਦਾਰ ਦਾ ਗੋਤ ਭੂਤ ਹੋਵੇ

No comments:
Post a Comment