ਮੇਰੇ ਭਰਾ ਦਾ ਇੱਕ ਨੌਕਰ ਇੱਕ ਵਾਰ ਕਹਿੰਦਾ ,'ਬਾਬੂ ਜੀ , ਪੈਸੇ ਚਾਹੀਏ , ਮੈਨੇ ਕੁਆਟਰ ਲੇਣਾ ਹੈ ।'
ਭਰਾ ਨੇ ਪੰਜਾਹ ਦਾ ਨੋਟ ਫੜਾਇਆ ਤਾਂ ਉਹ ਉਹਨੂੰ ਅਲਟ ਪਲਟ ਕੇ ਕਹਿੰਦਾ ,'ਬਾਬੂ ਜੀ ਪਾਂਚ ਸੌ ਚਾਹੀਏ !'
ਮੇਰਾ ਭਰਾ ਕਹਿੰਦਾ ,' ਤੂੰ ਦੇਸੀ ਪੀਣੀ ਏ 25 ਦਾ ਕੁਆਟਰ ਆ ਜਾਉ , ਬਾਕੀ ਕੁਝ ਖਾਣ ਨੂੰ ਲੈ ਲਵੀਂ ! '
ਉਹ ਕਹਿੰਦਾ ,' ਨਹੀਂ ਬਾਬੂ ਜੀ , ਮੈਨੇ ਰਹਿਣੇ ਕੇ ਲੀਏ ਕੁਆਟਰ ਲੇਣਾ ਹੈ , ਉਸ ਕਾ ਕਿਰਾਇਆ ਦੇਣਾ ਹੈ , ਪਾਂਚ ਸੌ ਰੁਪਏ ।'
No comments:
Post a Comment