Teja ਆਪਣੀ ਘਰਵਾਲੀ ਨੂੰ ਕਹਿੰਦਾ ," ਵੇਖੀਂ ਮੇਰੀ ਪੈ ਪੈ ਪੈ ਪੈ ਪੈ ਪੈਂਟ ਉੱਚੀ ਤਾਂ ਨਹੀਂ ਲਗਦੀ ?" #KamalDiKalam
ਉਹ ਕਹਿੰਦੀ ," ਇੰਝ ਕੀ ਪਤਾ ਲਗਨਾ ਏਂ , ਜਦੋਂ ਜੁੱਤੀਆਂ ਪੈਣਗੀਆਂ ਤਾਂ ਪਤਾ ਲੱਗੂ !"
ਤੇਜਾ ਕਹਿੰਦਾ ,"ਤੇ ਤੇ ਤੇ ਤੇ ਤੇਰਾ ਦਿਮਾਗ ਖਰਾਬ ਲਗਦਾ ਏ , ਮੈ ਪੈ ਪੈ ਪੈ ਪੈਂਟ ਪੁੱਛ ਰਿਹਾਂ , ਤ ਤ ਤ ਤ ਤੂੰ ਹੋਰ ਹੀ ਬ ਬ ਬ ਬ ਬਕਵਾਸ ਕਰੀ ਜਾਂਦੀ ਏਂ |"
ਉਹ ਕਹਿੰਦੀ ," ਇਹਦੇ 'ਚ ਬਕਵਾਸ ਵਾਲੀ ਕਿਹੜੀ ਗੱਲ ਏ , ਜੁੱਤੀਆਂ ਪੈਣਗੀਆਂ ਤਾਂ ਹੀ ਸਹੀ ਪਤਾ ਲੱਗੂ , ਤੁਸੀਂ ਨੰਗੇ ਪੈਰ ਖੜ੍ਹੇ ਹੋ , ਪਹਿਲਾਂ ਜੁੱਤੀਆਂ ਪਾਓ , ਫੇਰ ਦੱਸੂੰ !"
ਇੰਦਰਜੀਤ ਕਮਲ

No comments:
Post a Comment