ਥਾਣੇਦਾਰ \ ਇੰਦਰਜੀਤ ਕਮਲ
ਇੰਦਰਜੀਤ ਸੋਨੀ Inderjit sony ਨੇ ਆਪਣੇ ਮੁੰਡੇ ਜਸਕਰਨ ਨੂੰ ਪੁੱਛਿਆ ," ਪੁੱਤ ਵੱਡਾ ਹੋਕੇ ਕੀ ਬਣੇਂਗਾ ?"
ਜਸਕਰਨ ," ਮੈਂ ਥਾਣੇਦਾਰ ਬਣੂੰਗਾ |" #KamalDiKalam
ਸੋਨੀ ," ਸ਼ਾਬਾਸ਼ ! ਫਿਰ ਸਭ ਤੋਂ ਪਹਿਲਾ ਕੰਮ ਕੀ ਕਰੇਂਗਾ ?"
ਜਸਕਰਨ ," ਸਭ ਤੋਂ ਪਹਿਲਾਂ ਤੁਹਾਨੂੰ ਲੰਮਾ ਪਾਕੇ ਪਟਾ ਫੇਰੂੰਗਾ ਤੇ ਤੁਹਾਡੀ ਫੇਸਬੁੱਕ ਬੰਦ ਕਰਵਾਊਂਗਾ |"
ਉਸ ਦਿਨ ਤੋਂ ਬਾਦ ਸੋਨੀ ਫੇਸਬੁੱਕ ਤੇ ਨਜਰ ਨਹੀਂ ਆ ਰਿਹਾ | ਮੈਂ ਸੋਨੀ ਨੂੰ ਫੋਨ ਕੀਤਾ ਤਾਂ ਕਹਿੰਦਾ ," ਸ਼ੰਮੀ ਭਾਜੀ ( Shammi Ludhiana ) ਨੂੰ ਨਾ ਦੱਸਿਓ ਪਾਰਟੀ ਮੰਗਣਗੇ !
ਪਾਰਟੀ ਪਤਾ ਨਹੀਂ ਕਾਹਦੀ ?

ਪੁੱਤ ਦੇ ਥਾਣੇਦਾਰ ਬਣਨ ਦੀ ਜਾਂ ਪਟਾ ਫਿਰਣ ਤੋਂ ਕੀਤੇ ਆਪਣੇ ਬਚਾਅ ਦੀ ?

No comments:
Post a Comment