ਅਸੀਂ ਤੇ ਉਹ \ ਇੰਦਰਜੀਤ ਕਮਲ - Inderjeet Kamal

Latest

Monday, 25 December 2017

ਅਸੀਂ ਤੇ ਉਹ \ ਇੰਦਰਜੀਤ ਕਮਲ

ਸਾਡੇ ਵਾਲਿਆਂ ਨੇ ਅੰਗਰੇਜ਼ਾਂ ਦੇ ' ਕ੍ਰਿਸਮਸ ਟ੍ਰੀ ' ਨਾਲ ਮਜ਼ਾਕ ਕਰ ਕਰ ਵਟਸਐਪ ਭਰ ਛੱਡਿਆ ਏ , ਸਾਡੇ ਕਿਸੇ ਚਿੰਨ੍ਹ ਨਾਲ ਕੋਈ ਇਸ ਤਰ੍ਹਾਂ ਕਰਦਾ ਤਾਂ ਅਸੀਂ ਭੂਕਣੀਆਂ ਭੁਲਾ ਛੱਡਣੀਆਂ ਸੀ ।

No comments:

Post a Comment