I LOVE YOU - Inderjeet Kamal

Latest

Monday, 27 November 2017

I LOVE YOU

ਇੱਕ ਕੁੜੀ ਨੇ ਆਪਣੀ ਅਨਪੜ੍ਹ ਮਾਂ ਨੂੰ ਸ਼ਿਕਾਇਤ ਕੀਤੀ ਕਿ ਫਲਾਣੇ ਮੁੰਡੇ ਨੇ ਮੈਨੂੰ ' ਆਈ ਲਵ ਯੂ ' ਕਿਹਾ ਹੈ । ਉਹਦੀ ਮਾਂ ਪੂਰੇ ਗੁੱਸੇ 'ਚ ਉਸ ਮੁੰਡੇ ਦੇ ਘਰ ਦੇੇ ਬਾਹਰ ਖੜ੍ਹੀ ਹੋ ਕੇ ਕਹਿੰਦੀ ," ਵੇ ਤੂੰ ਮੇਰੀ ਕੁੜੀ ਨੂੰ ਆਈ ਲਵ ਯੂ ਕਿਹਾ , ਤੈਨੂੰ ਆਈ ਲਵ ਯੂ , ਤੇਰੇ ਭਰਾ ਨੂੰ ਆਈ ਲਵ ਯੂ , ਤੇਰੇ ਪਿਓ ਨੂੰ ਆਈ ਲਵ ਯੂ , ਤੇਰੇ ਸਾਰੇ ਟੱਬਰ ਨੂੰ ਆਈ ਲਵ ਯੂ ।" ਤੇ ਸਾਰਾ ਗੁੱਸਾ ਕੱਢ ਕੇ ਘਰ ਵਾਪਸ ਆਕੇ ਆਪਣੀ ਧੀ ਨੂੰ ਕਹਿੰਦੀ ," ਮੈਂ ਤਾਂ ਪੂਰੀ ਭਾਜੀ ਮੋੜਕੇ ਆਈ ਹਾਂ ਉਹਦੇ ਟੱਬਰ ਨੂੰ !"

No comments:

Post a Comment