ਬਾਹੂਬਲੀ - Inderjeet Kamal

Latest

Tuesday, 23 May 2017

ਬਾਹੂਬਲੀ


ਅਧਿਆਪਕ ," ਸਭ ਤੋਂ ਪਹਿਲਾਂ ਚੰਨ 'ਤੇ ਕੌਣ ਗਿਆ ?"
ਤੇਜਾ ," ਬਾਹੂਬਲੀ !" #KamalDiKalam
ਅਧਿਆਪਕ ,"ਤੇਰਾ ਦਿਮਾਗ ਠੀਕ ਹੈ ?"
ਤੇਜਾ ," ਪੰਜਾਬੀ 'ਚ ਦੱਸਿਆ ਏ ਜੀ !"
ਅਧਿਆਪਕ ," ਮਤਲਬ ?"
ਤੇਜਾ ," ਬਾਹੂ = arm , ਬਲੀ = strong ਯਾਨੀ arm strong "
ਇੰਦਰਜੀਤ ਕਮਲ

No comments:

Post a Comment