ਕਹਿੰਦਾ ," ਮੁੰਡੇ ਦਾ ਵਿਆਹ ਕਰਣਾ ਏ , ਪਰ ਕਿਸੇ ਸ਼ਰਾਬੀ ਨੂੰ ਨਹੀਂ ਬੁਲਾਉਣਾ |"
ਮੈਂ ਪੁੱਛਿਆ ," ਕਿਓਂ?"
ਕਹਿੰਦਾ," ਗੰਦ ਬਹੁਤ ਪਾਉਂਦੇ ਨੇ |" #KamalDiKalam
ਮੈਂ ਕਿਹਾ ," ਉਹ ਵਿਆਹ ਦੱਸ ਜਿਹਦੇ ਚ ਤੂੰ ਗੰਦ ਨਾ ਪਾਇਆ ਹੋਵੇ ?"
ਕਹਿੰਦਾ ," ਮੈਨੂੰ ਤਾਂ ਪਤਾ ਹੀ ਨਹੀਂ ਸੀ ਲਗਦਾ | ਹੁਣ ਛੇ ਮਹੀਨੇ ਹੋ ਗਏ ਨੇ ਬਿਲਕੁਲ ਛੱਡਤੀ |"
ਮੈਂ ਕਿਹਾ ," ਜਿਹੜੇ ਤੇਰੇ ਮੁੰਡੇ ਦੇ ਵਿਆਹ ਚ ਗੰਦ ਪਾਉਣਗੇ , ਉਹਨਾ ਨੂੰ ਕਿਹੜਾ ਪਤਾ ਲੱਗਣਾ ਏ |"
ਚੁੱਪ ਕਰਕੇ ਚਲਾ ਗਿਆ | ਇੰਦਰਜੀਤ ਕਮਲ

No comments:
Post a Comment