ਹਾਸਰਸ ਕਵੀ ਹਰੀ ਸਿੰਘ ਦਿਲਬਰ - Inderjeet Kamal

Latest

Monday, 25 July 2016

ਹਾਸਰਸ ਕਵੀ ਹਰੀ ਸਿੰਘ ਦਿਲਬਰ

ਹਾਸਰਸ ਕਵੀ ਹਰੀ ਸਿੰਘ ਦਿਲਬਰ ਦਾ ਇੱਕ ਬਹੁਤ ਪੁਰਾਣਾ ਛਿੱਕਾ .........................................................
ਲਾਲਕਿਲ੍ਹੇ 'ਚ ਇੱਕ ਬਿਲਡਿੰਗ ਬਰਖੁਰਦਾਰ ਸਾਂਭ ਕੇ ਰੱਖੀ ਹੋਈ ਏ |
ਸ਼ਾਹਜਹਾਂ ਦੀ ਉਹਦੇ ਵਿੱਚ ਤਲਵਾਰ ਸਾਂਭ ਕੇ ਰੱਖੀ ਹੋਈ ਏ |
ਰਾਣੀ ਝਾਂਸੀ ਦੀ ਜੰਗੀ ਪੌਸ਼ਾਕ ਦਿਲਬਰਾ ਖੁਰਦਬੁਰਦ ਹੈ ,
ਤੇ ਨੂਰਜਹਾਂ ਦੀ ਉੱਥੇ ਸਲਵਾਰ ਸਾਂਭ ਕੇ ਰੱਖੀ ਹੋਈ ਏ |
ਟਿਕਟ ਖਰੀਦੋ ਅੰਦਰ ਜਾਓ |
ਦਰਸ਼ਨ ਕਰੋ ਤੇ ਵਾਪਸ ਆਓ |

No comments:

Post a Comment