ਓਪਰੀ ਕਸਰ \ ਇੰਦਰਜੀਤ ਕਮਲ - Inderjeet Kamal

Latest

Tuesday, 3 May 2016

ਓਪਰੀ ਕਸਰ \ ਇੰਦਰਜੀਤ ਕਮਲ

ਜਿਸ ਘਰ ਚ ਅਸੀਂ ਓਪਰੀ ਕਸਰ ਦਾ ਮਸਲਾ ਹੱਲ ਕਰਨ ਗਏ ਉਸ ਜੋੜੀ ਦਾ ਦੂਜਾ ਵਿਆਹ ਸੀ !‪#‎kamaldikalam‬ ਇਸ ਔਰਤ ਦਾ ਪਹਿਲਾ ਘਰ ਵਾਲਾ ਸੁਲਫਈ ਸੀ ਤੇ ਪੰਜ ਕੁੜੀਆਂ ਜੰਮਣ ਤੋਂ ਬਾਦ ਘਰੋਂ ਭੱਜ ਗਿਆ ! ਜਿਸ ਬੰਦੇ ਨਾਲ ਇਸ ਔਰਤ ਦਾ ਦੁਬਾਰਾ ਵਿਆਹ ਹੋਇਆ ਉਹਦੀ ਵਹੁਟੀ ਵੀ ਪੰਜ ਬੱਚੇ ਜੰਮਣ ਤੋਂ ਬਾਦ ਚੱਲ ਵੱਸੀ ਸੀ ! ਇਹਨਾਂ ਦੋਹਾਂ ਦੇ ਵਿਆਹ ਤੋਂ ਬਾਦ ਤਿੰਨ ਕੁੜੀਆਂ ਤੇ ਦੋ ਮੁੰਡੇ ਜੰਮੇ ! ਇੰਨੇ ਪਰਿਵਾਰ ਨੂੰ ਚਲਾਉਣ ਵਾਲਾ ਇੱਕ ਹੀ ਬੰਦਾ ਹੈ ! 11 ਬੱਚੇ ਵਿਆਹ ਦਿੱਤੇ ਨੇ ਤੇ ਚਾਰ ਰਹਿੰਦੇ ਨੇ !

No comments:

Post a Comment