ਇਹ ਮਾਤਾ ਜੀ ਆਪਣੇ ਪੈਰ ਦੇ ਅੰਗੂਠੇ ਤੇ ਬਣੀ ਦਰਦਨਾਕ ਗੁੰਮੀ ਜਿਹੀ ਤੋਂ ਬਹੁਤ ਪਰੇਸ਼ਾਨ ਸਨ | ਉਹਨਾਂ ਇਹਨੂੰ ਕਈ ਦਵਾਈਆਂ ਲਗਾਈਆਂ ,ਕਈ ਵਾਰ ਸੜਵਾਇਆ ਤੇ ਕਟਵਾਇਆ ਵੀ , ਪਰ ਰੋਗ ਫਿਰ ਪਨਪ ਆਉਂਦਾ ਸੀ | ਹੁਣ ਲਗਾਤਾਰ ਤਿੰਨ ਮਹੀਨੇ ਹੋਮਿਓਪੈਥਿਕ ਦਵਾਈ ਸਿਰਫ ਖਾਣ ਨਾਲ ਹੀ ਇਹਨਾਂ ਨੂੰ ਇਹਦੇ ਤੋਂ ਅੱਸੀ ਫੀਸਦੀ ਆਰਾਮ ਮਿਲ ਗਿਆ ਹੈ | ਪੂਰਾ ਵਿਸ਼ਵਾਸ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਸਭ ਕੁਝ ਠੀਕ ਹੋ ਜਾਏਗਾ | #KalamDiKalam
Sunday, 8 May 2016
New
ਹੋਮਿਓਪੈਥੀ ਦਾ ਚਮਤਕਾਰ
About Inderjeet Kamal
A homeopath by profession. A writer by passion.
Magic of homeopathy
Labels:
Homeopathy Clinic in Yamunanagar,
Homeopathy treatment,
Inderjeet Clinic Yamunanagar,
Magic of homeopathy
Subscribe to:
Post Comments (Atom)

No comments:
Post a Comment