ਕੁਝ ਦਿਨ ਪਹਿਲਾਂ ਇੱਕ ਔਰਤ ਨੂੰ ਮੇਰੇ ਕੋਲ ਲੈਕੇ ਆਏ ਜਿਹਨੂੰ ਸੂਰਜ ਚੜ੍ਹਣ ਤੋਂ ਬਾਦ ਬਾਹਰ ਧੁੱਪ ਚ ਕੁਝ ਵੀ ਨਹੀਂ ਸੀ ਦਿੱਸਦਾ , ਇੱਥੋਂ ਤੱਕ ਕਿ ਕਮਰੇ ਚ ਪਈ ਕਿਸੇ ਚੀਜ਼ ਤੇ ਬਾਹਰੋਂ ਆਉਂਦੀ ਧੁੱਪ ਵੀ ਪੈ ਜਾਂਦੀ ਤਾਂ ਉਹਨੂੰ ਉਹ ਚੀਜ਼ ਵੀ ਦਿੱਸਣੀ ਬੰਦ ਹੋ ਜਾਂਦੀ | ਰਾਤ ਨੂੰ ਨਾ ਦਿੱਸਣ ਵਾਲੀ ਬਿਮਾਰੀ ਨੂੰ ਤਾਂ ਅੰਧਰਾਤਾ ਜਾਂ ਰਾਤੌਂਧੀ ਕਿਹਾ ਜਾਂਦਾ ਹੈ ਪਰ ਦਿਨੇ ਨਾ ਦਿੱਸਣ ਵਾਲੀ ( DAY BLINDNESS ) ਬਿਮਾਰੀ ਦਾ ਪੰਜਾਬੀ ਨਾਂ ਨਾ ਮਿਲਣ ਕਰਕੇ, ਮੈਂ ਬਾਬੇ google ਨੂੰ ਪੁੱਛਿਆ , ਪਤਾ ਨਹੀਂ ਉਹ ਨਸ਼ੇ ਸੀ , ਅਪਲੀਆਂ ਟਪਲੀਆਂ ਜਿਹੀਆਂ ਮਾਰ ਗਿਆ | ਹੁਣ ਮੈਂ ਇਹਦਾ ਨਾਂ ' ਦਿਨਾਂਧਾ ' ਰੱਖ ਲਿਆ | ਭਾਸ਼ਾ ਵਿਗਿਆਨੀ ਪਤਾ ਨਹੀਂ ਕੀ ਕਹਿਣਗੇ ! ਆਪਣੀ ਸਲਾਹ ਜ਼ਰੂਰ ਦਿਓ !
Saturday, 6 February 2016
New
ਦਿਨਾਂਧਾ \ ਇੰਦਰਜੀਤ ਕਮਲ
About Inderjeet Kamal
A homeopath by profession. A writer by passion.
समझदारी
Labels:
अक्लमंदी,
इन्द्रजीत कमल ਇੰਦਰਜੀਤ ਕਮਲ,
कपिलशर्मा,
जानकारी,
समझदारी
Subscribe to:
Post Comments (Atom)
No comments:
Post a Comment