ਮੈਂ ਸੁਰਜੀਤ ਧਾਮੀ ਨੂੰ ਫੋਨ ਕੀਤਾ ," ਭਾਈ , ਤਿਆਰ ਹੋਇਆ ਕਿ ਨਹੀਂ ਹਾਲੇ , ਕਵੀ ਦਰਬਾਰ ਦਾ ਟਾਈਮ ਹੋਣ ਵਾਲਾ ਏ ?"
ਕਹਿੰਦਾ , " ਕਪੜੇ ਤਾਂ ਪਾ ਲਏ ਨੇ ਬੱਸ ਜੁੱਤੀਆਂ ਦੀ ਕਸਰ ਏ , ਸਮਝ ਨਹੀਂ ਆਉਂਦਾ ਕਿਹੜੀਆਂ ਪਾਵਾਂ |" # KamalDiKalam
ਮੈਂ ਕਿਹਾ ," ਨਾ ਵੀ ਪਾਏਂਗਾ ਤਾ ਸਰ ਜਾਊ, ਸਰੋਤੇ ਪਾਕੇ ਹੀ ਆਉਣਗੇ !"
No comments:
Post a Comment