ਭਾਈ, ਕੁੱਤਿਆ ਮਸਾਲਾ ਦੇ \ ਇੰਦਰਜੀਤ ਕਮਲ - Inderjeet Kamal

Latest

Thursday, 15 October 2015

ਭਾਈ, ਕੁੱਤਿਆ ਮਸਾਲਾ ਦੇ \ ਇੰਦਰਜੀਤ ਕਮਲ


ਇੱਕ ਵਾਰ ਸਾਡੀ ਗਲੀ ਦੀ ਇੱਕ ਜਨਾਨੀ ਨੇ ਇੱਕ ਜਾਣਕਾਰ ਬੱਚੇ ਨੂੰ ਦੋ ਰੂਪਏ ਫੜਾਏ ਤੇ ਕਿਹਾ ਕਿ ਫਲਾਣੀ ਦੁਕਾਨ ਤੋਂ ਕੁੱਟਿਆ ਮਸਾਲਾ ਲਿਆਦੇ | ‪#‎KamalDiKalam‬
ਥੋੜੀ ਦੇਰ ਨੂੰ ਬੱਚਾ ਰੋਂਦਾ ਹੋਇਆ ਆ ਗਿਆ ਤੇ ਦੱਸਿਆ ਕਿ ਦੁਕਾਨਦਾਰ ਨੇ ਉਹਦੇ ਮੂੰਹ ਤੇ ਥੱਪੜ ਮਾਰਿਆ ਹੈ | ਜਦੋਂ ਜਾਕੇ ਦੁਕਾਨਦਾਰ ਤੋਂ ਕਾਰਣ ਪਤਾ ਕੀਤਾ ਤਾਂ ਰਾਜ਼ ਖੁੱਲ੍ਹਾ ਕਿ ਬੱਚਾ ਟੈੰਕੇ ਨੂੰ ਤੱਤਾ ਬੋਲਦਾ ਹੈ , ਜਿਸ ਕਾਰਣ ਉਹਨੇ ਦੁਕਾਨਦਾਰ ਨੂੰ ਜਾਕੇ ਕਿਹਾ," ਭਾਈ, ਕੁੱਤਿਆ ਮਸਾਲਾ ਦੇ|"

No comments:

Post a Comment