ਕਹਿੰਦੀ ," ਡਾਕਟਰ ਸਾਹਬ , ਆਹ ਵੇਖਿਓ ਮੁੰਡੇ ਦੇ ਮੂੰਹ ਤੇ ਕੀ ਹੋਇਆ ਏ ? ਠੀਕ ਹੋਜੂ ? ਕਿਤੇ ਖਸਰਾ ਖੁਸਰਾ ਤਾਂ ਨਹੀਂ ਨਿਕਲ ਆਇਆ ?" #kamaldikalam
ਮੈਂ ਕਿਹਾ ," ਖਸਰਾ ਹੋਇਆ ਤਾਂ ਕੋਈ ਗੱਲ ਨਹੀਂ , ਜੇ ਖੁਸਰਾ ਹੋਇਆ ਤਾਂ ਮੇਰੇ ਕੋਲ ਕੋਈ ਇਲਾਜ ਨਹੀਂ !"
About Inderjeet Kamal
A homeopath by profession. A writer by passion.
No comments:
Post a Comment