ਬੈਗ ਮੋਢੇ 'ਤੇ ਪਾਈ ਬੱਸ ਅੱਡੇ ਵੱਲ ਜਾ ਰਿਹਾ ਦਿਨੇਸ਼ ਪਰਾਸ਼ਰ ਮਿਲ ਗਿਆ ਤਾਂ ਮੈਂ ਸਰਸਰੀ ਹੀ ਪੁੱਛ ਲਿਆ , " ਕਿਧਰ ? "
ਕਹਿੰਦਾ ," ਪਟਿਆਲੇ ਚੱਲਿਆਂ ਜਨਾਨੀ ਲੈਣ ! " #KamalDiKalam
ਮੈਂ ਹੈਰਾਨ ਹੁੰਦੇ ਹੋਏ ਪੁੱਛਿਆ ," ਹੈਂਅਅਅਅ !!!! ਪਟਿਆਲੇ ਜਨਾਨੀਆਂ ਵੀ ਮਿਲਦੀਆਂ ਨੇ ?"
ਸ਼ਰਮਿੰਦਾ ਜਿਹਾ ਹੁੰਦਾ ਕਹਿੰਦਾ ," ਨਹੀਂ ਯਾਰ , ਉੱਥੇ ਮੇਰੇ ਸਹੁਰੇ ਨੇ , ਵਹੁਟੀ ਗਈ ਸੀ ਉਹਨੂੰ ਲੈਣ ਜਾ ਰਿਹਾਂ |"
No comments:
Post a Comment