ਮਾਸਟਰ ਕਹਿੰਦਾ , " ਕਿਸੇ ਭਾਰਤੀ ਵਿਗਿਆਨੀ ਦਾ ਨਾਂ ਦੱਸੋ |"
ਇੱਕ ਮੁੰਡਾ ਝੱਟ ਬੋਲਿਆ , " ਆਲੀਆ ਭੱਟ !"
ਮਾਸਟਰ ਨੇ ਗੁੱਸੇ ਚ ਆਕੇ ਕਿਹਾ , " ਸ਼ਰਮ ਕਰ ਸ਼ਰਮ !" #KamalDiKalam
ਦੂਜਾ ਮੁੰਡਾ ਕਹਿੰਦਾ , " ਜੀ ਇਹ ਆਰੀਆ ਭੱਟ ਕਹਿ ਰਿਹਾ ਏ , ਵਿਚਾਰਾ ਤੋਤਲਾ ਹੈ |"
Anhadnaad Singh ਤੋਤਲੇ ਦਾ ਆਲੀਆ ਭੱਤ ਹੋਣਾ ਚਾਹਿਦਾ ਹੈ ਜੀ
Inder Jeet Kamal ਅਨਹਦਨਾਦ ਜੀ ਚੁਟਕਲੇ ਦਾ ਮਜ਼ਾ ਬਰਕਰਾਰ ਰੱਖਣ ਲਈ ਕਈ ਵਾਰ ਛੋਟਾ ਮੋਟਾ ਸਮਝੌਤਾ ਕਰਨਾ ਪੈਂਦਾ ਹੈ
Anhadnaad Singh ਚਲੋ ਕੋਈ ਗੱਲ ਨੀਂ ਕਮਲ ਜੀ
ਕਿਸੇ ਵਿਅਕਤੀ ਦੀ ਦੁਰਘਟਨਾ ਹੋ ਗਈ ਅਤੇ ਅਗਲੇ ਦੋ ਦੰਦ ਟੁੱਟ ਗਏ.
ਦੋਸਤ ਹਾਲ ਪੁਛਣ ਗਿਆ ਤਾਂ ਅੱਗੋਂ ਕਹਿੰਦਾ "ਯਾਰ ਹੋਰ ਤਾਂ ਸਭ ਠੀਕ ਹੈ, ਹੁਣ ਮੈਂ ਫ ਨੂੰ ਫ ਹੀ ਕਹਿੰਦਾਂ."
ਦੋਸਤ ਨੇ ਕਿਹਾ," ਇਹ ਕਿਹੜੀ ਵੱਡੀ ਗਲ ਹੈ, ਸਾਰੇ ਹੀ ਫ ਨੂੰ ਫ ਹੀ ਕਹਿੰਦੇ ਹਨ."
ਅੱਗੋਂ ਦੋਸਤ ਕਹਿੰਦਾ," ਯਾਰ ਤੂੰ ਫਮਝਿਆ ਨਹੀਂ, ਮੈਂ ਪਹਿਲਾਂ ਇੰਝ ਨਹੀਂ ਬੋਲਦਾ ਫੀ, ਫੁਣਾ ਅੱਜ ਕਿਵੇਂ ਆਉਣਾ ਹੋਇਆ."
:
ਪਹਿਲਾ ਮੁੰਡਾ ਦੂਸਰੇ ਨੂੰ ਪੁਛਦਾ : ਤੇਰਾ ਨਾਂ ਕੀ ?
ਦੂਜਾ : ਫੋਨੂੰ
ਪਹਿਲਾ: ਫੋਨੂੰ ?
ਦੂਜਾ : ਫੋਨੂੰ ਨਹੀਂ ਫੋਨੂੰ
ਪਹਿਲਾ : ਫੋਨੂੰ ? ?
ਦੁਜਾਂ : ਨਹੀਂ ਨਹੀਂ ਨਹੀਂ ... ਫੋਓਓਓਨੂੰ
ਪਹਿਲਾ: ਹਾਂ ਹਾਂ ਫੋਨੂੰ ਹੀ ਹੈ ਨਾ
ਦੁਜਾ : ਯਾਰ ਤੂੰ ਫਮਜਦਾ ਕਿਉਂ ਨਹੀਂ ? ਫੋਨੂੰ ..
ਪਹਿਲਾ : ਫਮਜ ਗਿਅਾ ਫਮਜ ਗਿਅਾ।
ਪਹਿਲੇ ਨੇ ਇਕ ਨੂੰ ਪੁਛਿਆ
ਹ ਹ ਹ ਹ ਹਾ ਕੀ ਏ
ਉੱਤਰ .. ਹ ਹ ਹ ਹ ਹਾਕੀ ਏ
ਪਹਿਲਾ ਨਨਨਨਨਹੀ
ਹਾ ਹਹਹਹਕੀਏ
ਫਿਰ ਉੱਤਰ ..ਹਹਹਹਹਹਹਹ ਹਾਕੀ ਏ
ਦੂਸਰਾ ਪਹਿਲੇ ਦੇ ਕੰਨ ਤੇ ਜੋਰਦਾਰ ਚਪੇੜ ਜੜਦਾ
ਸ ਸ ਸ ਸ ਸ. ਸਾਲਿਆ ਸਾਂਸਾਂ ਸਾਂਸਾਂ ਸਾਂਗਾਂ ਲਾਓਦਾ
ਅਸਲ ਵਿੱਚ ਦੋਵੇ ਹਕਲ਼ੇ ਸਨ
No comments:
Post a Comment