ਐਨਕਾਂ \ ਇੰਦਰਜੀਤ ਕਮਲ inderjeet kamal इन्द्रजीत कमल - Inderjeet Kamal

Latest

Saturday, 11 April 2015

ਐਨਕਾਂ \ ਇੰਦਰਜੀਤ ਕਮਲ inderjeet kamal इन्द्रजीत कमल

ਤੇਜਾ ਕਹਿੰਦਾ ," ਭਾਜੀ ਆਹ ਐ ਐ ਐ ਐ ਐਨਕਾਂ ਹਰ ਵੇਲੇ ਲਾਕੇ ਰੱਖਦੇ ਹੋ ?"
ਮੈਂ ਕਿਹਾ , " ਬਿਲਕੁਲ |"
ਕਹਿੰਦਾ ," ਰਾ ਰਾ ਰਾ ਰਾ ਰਾ ਰਾਤ ਨੂੰ ਸੌਣ ਲੱਗਿਆਂ ਤਾਂ ਲਾਹ ਲੈਂਦੇ ਹੋਵੋਗੇ |"
ਮੈਂ ਕਿਹਾ ,"ਕਿਓਂ , ਕਮਲਾ ਹੋ ਗਿਆ ਏਂ !"

ਕਹਿੰਦਾ ," ਇਹਦੇ ਚ ਕ ਕ ਕ ਕ ਕ ਕਮਲਾ ਹੋਣ ਵਾਲੀ ਕਿਹੜੀ ਗੱਲ ਏ ?"
ਮੈਂ ਕਿਹਾ , " ਝੱਲਿਆ , ਜੇ ਰਾਤ ਸੁਪਨੇ ਚ ਕਿਤੇ ਜਾਣਾ ਪੈ ਜਾਵੇ ਫੇਰ !!!!!
ਕਹਿੰਦਾ ," ਇਹ ਵੀ ਠੀ ਠੀ ਠੀ ਠੀ ਠੀ ਠੀ ਠੀਕ ਆ ਐਂਵੇਂ ਰਾ ਰਾ ਰਾ ਰਾ ਰਾਤ ਨੂੰ ਠੇਡੇ ਖਾਂਦੇ ਫਿਰੋ ! " #KamalDiKalam

No comments:

Post a Comment