ਸੁਪਨਾ ਸਚ \ ਇੰਦਰਜੀਤ ਕਮਲ - Inderjeet Kamal

Latest

Saturday, 11 April 2015

ਸੁਪਨਾ ਸਚ \ ਇੰਦਰਜੀਤ ਕਮਲ

ਹਰ ਇੱਕ ਦੇ ਸੁਪਨੇ ਸਚ ਨਹੀਂ ਹੁੰਦੇ | ਇੱਕ ਮੁੰਡੇ ਨੂੰ ਮੇਰੇ ਕੋਲ ਲੈਕੇ ਆਏ , ਕਹਿੰਦੇ ਇਹ ਰੋਜ਼ ਬਿਸਤਰੇ ਤੇ ਪੇਸ਼ਾਬ ਕਰ ਦਿੰਦਾ ਏ | ਮੈਂ ਮੁੰਡੇ ਨੂੰ ਕਾਰਨ ਪੁੱਛਿਆ ਤਾਂ ਉਹ ਕਹਿੰਦਾ , " ਅੰਕਲ ਜੀ ਰਾਤ ਨੂੰ ਸੁੱਤੇ ਪਏ ਨੂੰ ਸੁਪਨਾ ਆਉਂਦਾ ਹੈ ਕਿ ਮੈਂ ਪੇਸ਼ਾਬ ਕਰ ਰਿਹਾ ਹਾਂ | ਬਸ ਨਿਕਲ ਜਾਂਦਾ ਏ "
ਮੈਂ ਕਿਹਾ ,"ਤੁਹਾਡਾ ਮੁੰਡਾ ਤਾਂ ਕਿਸਮਤ ਵਾਲਾ ਏ ਉਹਦਾ ਸੁਪਨਾ ਨਾਲ ਦੀ ਨਾਲ ਸਚ ਹੋ ਜਾਂਦਾ ਏ |" #KamalDiKalam

No comments:

Post a Comment