ਤੇਜੇ ਦਾ ਅਨੁਵਾਦ \ ਇੰਦਰਜੀਤ ਕਮਲ - Inderjeet Kamal

Latest

Saturday, 11 April 2015

ਤੇਜੇ ਦਾ ਅਨੁਵਾਦ \ ਇੰਦਰਜੀਤ ਕਮਲ

ਤੇਜਾ ਇੱਕ ਕੰਪਨੀ ਵਿੱਚ ਨੌਕਰੀ ਤੇ ਲੱਗ ਗਿਆ | ਅਫਸਰ ਨੇ ਲਿਖਾਇਆ ,' require a steno typist ' ਤੇ ਕਿਹਾ ,"A ਇਹਨੂੰ ਸ਼ੁੱਧ ਪੰਜਾਬੀ ਚ ਅਨੁਵਾਦ ਕਰਕੇ ਲਿਆਓ |"
ਤੇਜਾ ਕੁਝ ਦੇਰ ਸੋਚਦਾ ਰਿਹਾ ਅਖੀਰ ਆਪਣਾ ਦਿਮਾਗ ਵਰਤ ਹੀ ਲਿਆ ਤੇ ਲਿਖ ਕੇ ਅਫਸਰ ਦੇ ਸਾਹਮਣੇ ਰੱਖ ਦਿਤਾ ,' ਲੋੜੀਂਦਾ ਹੈ ਇੱਕ ਠੁੱਕਠੁਕੀਆ ਜੋ ਘੀਚੂ ਮੀਚੂ ਜਾਣਦਾ ਹੋਵੇ |' ‪#‎kamaldikalam‬

No comments:

Post a Comment