ਇੱਛਾ \ ਇੰਦਰਜੀਤ ਕਮਲ - Inderjeet Kamal

Latest

Friday, 17 April 2015

ਇੱਛਾ \ ਇੰਦਰਜੀਤ ਕਮਲ

ਜਿਹਨਾਂ ਦੀ ਪਨਪਣ ਦੀ ਚਾਹਤ ਹੁੰਦੀ ਏ ਉਹ ਧਰਤੀ ਦੀ ਹਿੱਕ ਵੀ ਪਾੜ ਦਿੰਦੇ ਨੇ | ਅੱਜ ਵੇਲ ਦੇ ਇੱਕ ਬੂਟੇ ਨੂੰ ਧਰਤੀ ਚੋਂ ਸਿਰ ਬਾਹਰ ਕਢਕੇ ਝਾਕਦਿਆਂ ਵੇਖਿਆ |‪#‎KamalDiKalam‬

No comments:

Post a Comment