ਹੁਣੇ ਹੁਣੇ ਤੇਜੇ ਦਾ ਫੋਨ ਆਇਆ ਕਹਿੰਦਾ ."ਡਾ ਡਾ ਡਾ ਡਾਕਟਰ ਭਾ ਭਾ ਭਾ ਭਾ ਭਾਜੀ ਮੈਂ ਹੁਣ ਥੋੜਾ ਥੋੜਾ ਥੌਟਨਾ ਸ਼ੁਰੂ ਕਰ ਦਿੱਤਾ ਏ l "
ਮੈਂ ਕਿਹਾ ." ਸਮਝ ਨਹੀਂ ਆਈ l "
ਕਹਿੰਦਾ . " ਥੋੜੀ ਥੋੜੀ ਅੰਗ੍ਰੇਜ਼ੀ ਵੀ ਰੀਡਿਆ ਕਰੋ l "
ਮੈਂ ਕਿਹਾ " ਕੀ ਮਤਲਬ ?".
ਕਹਿੰਦਾ ." ਮੈਂ ਤਾਂ ਥੋਟ ਥੋਟ ਕੇ ਥੋੜੀ ਥੋੜੀ ਅੰਗ੍ਰੇਜ਼ੀ ਸਪੀਕਨੀ ਸ਼ੁਰੂ ਕਰ ਦਿੱਤੀ ਏ ਬੰਦਾ ਰੀਡਿਆ ਰੈਟਰਿਆ ਲਗਦਾ ਏ l "
ਮੈਂ ਕਿਹਾ ." ਹੁਣ ਸਲੀਪ ਜਾ ਸਵੇਰੇ ਗੱਲ ਕਰਾਂਗੇ l "#KamalDiKalam

No comments:
Post a Comment