ਅਸੀਂ ਬਚਪਣ ਖੇਡ ਕਰਦੇ ਹੁੰਦੇ ਸਾਂ
1ਕੋਈ ਰਕਮ ਮਨ ਚ ਧਾਰ ਲੈ
2 ਧਾਰ ਲਈ
1 ਉੰਨੇ ਵਿੱਚ ਰੱਬ ਦੇ ਜੋੜ ਲੈ
2 ਜੋੜ ਲਏ
1 ਉਹਦੇ ਚ ਵੀਹ ਮੇਰੇ ਜੋੜ ਲੈ
2 ਜੋੜ ਲਏ
1 ਅੱਧ ਰੱਬ ਨੂੰ ਦੇਦੇ
2 ਦੇਤੇ
1 ਆਪਣੇ ਵਾਪਸ ਲੈ ਲੈ
2 ਲੈ ਲਏ
1 ਬਾਕੀ ਬਚੇ ( ਆਪਣੀ ਜੁੜਵਾਈ ਰਕਮਦਾ ਅੱਧ ) ਦਸ
ਇਹਨੂੰ ਉਲਝਾਉਣ ਲਈ ਕਈ ਹੋਰਾਂ ਦੀ ਰਕਮ ਵੀ ਜੋੜ ਦਿੰਦੇ ਸਾਂ |
ਆਓ ਹੋਰ ਖੇਡਾਂ ਯਾਦ ਕਰੀਏ ...................
Click here to like my Facebook Page
1ਕੋਈ ਰਕਮ ਮਨ ਚ ਧਾਰ ਲੈ
2 ਧਾਰ ਲਈ
1 ਉੰਨੇ ਵਿੱਚ ਰੱਬ ਦੇ ਜੋੜ ਲੈ
2 ਜੋੜ ਲਏ
1 ਉਹਦੇ ਚ ਵੀਹ ਮੇਰੇ ਜੋੜ ਲੈ
2 ਜੋੜ ਲਏ
1 ਅੱਧ ਰੱਬ ਨੂੰ ਦੇਦੇ
2 ਦੇਤੇ
1 ਆਪਣੇ ਵਾਪਸ ਲੈ ਲੈ
2 ਲੈ ਲਏ
1 ਬਾਕੀ ਬਚੇ ( ਆਪਣੀ ਜੁੜਵਾਈ ਰਕਮਦਾ ਅੱਧ ) ਦਸ
ਇਹਨੂੰ ਉਲਝਾਉਣ ਲਈ ਕਈ ਹੋਰਾਂ ਦੀ ਰਕਮ ਵੀ ਜੋੜ ਦਿੰਦੇ ਸਾਂ |
ਆਓ ਹੋਰ ਖੇਡਾਂ ਯਾਦ ਕਰੀਏ ...................
Click here to like my Facebook Page
No comments:
Post a Comment