ਬੜਾ ਨਸ਼ਾ ਹੁੰਦਾ ਏ \ ਇੰਦਰਜੀਤ ਕਮਲ - Inderjeet Kamal

Latest

Saturday, 11 April 2015

ਬੜਾ ਨਸ਼ਾ ਹੁੰਦਾ ਏ \ ਇੰਦਰਜੀਤ ਕਮਲ

ਮੈਂ ਤਾਂ
ਦੁਖੀ ਹੋਕੇ
ਅੱਜ ਦੁਪਹਿਰੇ ਹੀ ਦੋ ਗਲਾਸ ਭਰ ਕੇ
ਪੀਕੇ ਸੌਂ ਗਿਆ
ਦੋ ਘੰਟੇ ਬਾਦ ਹੋਸ਼ ਆਈ
ਬੜਾ ਨਸ਼ਾ ਹੁੰਦਾ ਏ
.
.
.
.
.
.
ਘਰ ਦੀ ਲੱਸੀ ਵਿੱਚ ! ‪#‎KamalDiKalam‬

No comments:

Post a Comment