ਅੰਮ੍ਰਿਤਸਰ ਤੇ ਪੱਟੀ ਵਿਚਕਾਰ ਸਫਰ ਦੌਰਾਨ ਤਰਨਤਾਰਨ ਦੇ ਨੇੜੇ ਸੜਕ ਤੇ ਬਣੇ ਇੱਕ ਧਾਰਮਿਕ ਸਥਾਨ ਦੇ ਸਤਿਕਾਰ ਵੱਜੋਂ ਹਰ ਇੱਕ ਵਾਹਨ (ਸਰਕਾਰੀ ਜਾਂ ਗੈਰ ਸਰਕਾਰੀ ) ਬ੍ਰੇਕ ਮਾਰਦਾ ਹੈ ਤੇ ਲੋਕ ਸਿੱਕਿਆਂ ਤੇ ਨੋਟਾਂ ਦਾ ਮੀਂਹ ਵਰ੍ਹਾ ਦਿੰਦੇ ਹਨ l ਸਿੱਖੀ ਬਾਣੇ ਵਾਲੇ ਲੋਕ ਰਕਮ ਇਕੱਠੀ ਕਰਨ ਵੇਲੇ ਹਰ ਪਲ ਤਿਆਰ ਰਹਿੰਦੇ ਹਨ l ਇੱਕ ਵਾਰ ਮੈਂ ਜਾਣਕਾਰੀ ਲਈ ਪੁੱਛ ਲਿਆ ਕਿ ਇੱਥੇ ਕਿਹੜਾ ਧਾਰਮਿਕ ਸਥਾਨ ਹੈ ਤਾਂ ਪਤਾ ਲੱਗਾ ਕਿ ਇੱਥੇ ਬਾਬਾ ਨੌਧ ਸਿੰਘ ਜੀ ਦੀ ਸਮਾਧ ਹੈ .ਕੀ ਇਹ ਸਹੀ ਹੈ ਜਾਂ ਗਲਤ ?Inder Jeet Kamal ਮੈਂ ਇਸੇ ਇਲਾਕੇ ਦਾ ਜੰਮਪਲ ਹਾਂ ਤੇ ਬਚਪਨ ਤੋਂ ਹੀ ਵੇਖਦਾ ਆਇਆ ਹਾਂ ਕਿ ਇੱਥੋਂ ਦੀ ਸ਼ਰਧਾ ਦਾ ਸਿਧਾ ਸੰਬੰਧ ਡਰ ਨਾਲ ਹੈ | ਲੋਕਾਂ ਦੇ ਮਨਾਂ ਵਿੱਚ ਇੱਕ ਹੀ ਗੱਲ ਭਰੀ ਜਾਂਦੀ ਹੈ ਕਿ ਜਿਹੜਾ ਵਾਹਨ ਇੱਥੇ ਨਹੀਂ ਰੁਕਦਾ ਉਹਦਾ ਐਕਸੀਡੈਟ ਹੋ ਜਾਂਦਾ ਹੈ | ਬਾਕੀ ਗੱਲ ਰਹੀ ਸਤਕਾਰ ਕਮੇਟੀ ਵਾਲਿਆਂ ਦੀ | ਉਹਨਾਂ ਨੇ ਹੋਰ ਸਮਾਧਾਂ \ ਜਠੇਰਿਆਂ ਤੇ ਪਾਠ ਕਰਨ ਵਾਲੇ ਗਰੀਬ ਪਾਠੀਆਂ ਨੂੰ ਇਸ ਕਰਕੇ ਕੁਟਾਪਾ ਚਾੜ੍ਹਿਆ ਕਿ ਉਹਨਾਂ ਅੱਗੋਂ ਵਿਰੋਧ ਨਹੀਂ ਸੀ ਕਰਨਾ ਤੇ ਝੱਟ ਮੁਆਫੀ ਮੰਗ ਲੈਣੀ ਸੀ |
ਕਿਸੇ ਦੀ ਸੋਚ \ ਕੰਮ \ ਰਿਸ਼ਤੇ \ ਕਾਬਲੀਅਤ ਤੇ ਸਮਾਜ ਨੂੰ ਦੇਣ ਦਾ ਆਦਰ ਕਰਨਾ ਤੇ ਉਹਨੂੰ ਸਲਾਮ ਕਰਨਾ ਸਾਡਾ ਫਰਜ਼ ਹੈ , ਪਰ ਲੋਕਾਂ ਦੀ ਵੇਖਾਵੇਖੀ ਬਿਨ੍ਹਾਂ ਕੁਝ ਸੋਚੇ ਸਮਝੇ ਸ਼ਰਧਾ ਜਾਂ ਡਰ ਕਾਰਣ ਮੱਥੇ ਟੇਕੀ ਜਾਣਾ ਕੋਈ ਸਿਆਣਪ ਨਹੀਂ |
Inder Jeet Kamal ਮੈਂ ਇਸ ਸੜਕ ਤੋਂ ਸੈਂਕੜੇ ਵਾਰ ਲੰਘਿਆ ਹਾਂ , ਨਾ ਕਦੇ ਮੱਥਾ ਟੇਕਿਆ ਨਾ ਕਦੇ ਚੜ੍ਹਾਵਾ ਚੜ੍ਹਾਇਆ ਤੇ ਨਾ ਹੀ ਕਦੇ ਰੁਕਿਆ ਬਾਬਾ ਤਾਂ ਕਦੇ ਮੇਰੇ ਮਗਰ ਨਹੀਂ ਆਇਆ ਕਹਿਣ ਕਿ ਕਾਕਾ ਤੂੰ ਠੀਕ ਨਹੀਂ ਕਰਦਾ !
ਮਨਪ੍ਰੀਤ ਸਿੰਘ ਹਾਹੋ ਨੋਧ ਸਿੰਘ ਦੀ ਸਮਾਧ ਹੈ
ਹੁਣ ਸਵਾਲ ਇਹ ਹੈ ,ਇਥੇ ਆਣ ਕੈ ਕਦੋ ਸਤਕਾਰ ਕਮੇਟੀ ਡੰਡਾ ਫੇਰੋ ,ਜਿਥੇ ਮੜੀ ਨੂੰ ਮਥਾ ਟੇਕਿਆ ਜਾ ਰਿਹਾ ???
ਜਾਂ ਫਿਰ ਨਿਹੰਗਾ ਦੇ ਦਾਤਰਾਂ ਅਤੇ ਬਰਛਿਇਆ ਕੋਲੇ ਡਰ ਲਗਦਾ ?

No comments:
Post a Comment