ਬਾਬੇ ਦੀ ਬੋਲਤੀ ਬੰਦ \ ਇੰਦਰਜੀਤ ਕਮਲ - Inderjeet Kamal

Latest

Monday, 27 April 2015

ਬਾਬੇ ਦੀ ਬੋਲਤੀ ਬੰਦ \ ਇੰਦਰਜੀਤ ਕਮਲ

ਮੇਰੇ ਮਾਤਾ ਜੀ ਆਪਣੀ ਇੱਕ ਸਹੇਲੀ ਨਾਲ ਬਜ਼ਾਰ ਗਏ 
ਉਹ ਕਹਿੰਦੀ,"ਭੈਣਜੀ , ਇਥੇ ਇੱਕ ਪਹਿਲਵਾਨ ਆਇਆ ਏ ਪੰਜਾਬ ਤੋਂ , ਮੇਰੇ ਗੁੱਟ ਤੇ ਸੱਟ ਲੱਗੀ ਏ ਮੈਂ ਉਹਦੇ ਤੋਂ ਗੁੱਟ ਮਲੌਣਾ ਏ "
ਮਾਤਾ ਜੀ ਨਾਲ ਚਲੇ ਗਏ | ਲੋਕ ਜਮੀਨ ਤੇ ਬੈਠੇ ਸਨ ਮਾਤਾ ਜੀ ਉਥੇ ਪਈ ਮੰਜੀ ਤੇ ਬੈਠ ਗਏ |
ਪਹਿਲਵਾਨ ਇੱਕ ਦੰਮ ਭੁੜਕ ਕੇ ਕਹਿੰਦਾ ,"ਬੀਬੀ , ਤੂੰ ਇਹ ਕੀ ਕੀਤਾ , ਜਿਥੇ ਤੂੰ ਪੈਰ ਰੱਖਿਆ ਏ , ਉਸ ਕੁੱਜੇ ਚ ਮੈਂ ਭੂਤ ਬੰਦ ਕੀਤਾ ਏ !!!"ਮਾਤਾ ਜੀ ਕਹਿੰਦੇ ,"ਚਿੰਤਾ ਨਾ ਕਰ , ਇਹੋ ਜਿਹੇ ਭੂਤ ਤਾਂ ਮੇਰਾ ਪੁੱਤ ਰੋਜ਼ ਲੋਕਾਂ ਚੋਂ ਕਢਦਾ ਏ | ਜੇ ਲੋੜ ਪਈ ਤਾਂ ਦੱਸੀਂ ਜਿੰਨੇ ਮਰਜ਼ੀ ਲੈ ਜਾਈ "

ਪਹਿਲਵਾਨ ਬਾਬੇ ਦੀ ਬੋਲਤੀ ਬੰਦ !

No comments:

Post a Comment