ਪੜ੍ਹੇ ਲਿਖੇ ਅਨਪੜ੍ਹ \ ਇੰਦਰਜੀਤ ਕਮਲ - Inderjeet Kamal

Latest

Monday, 27 April 2015

ਪੜ੍ਹੇ ਲਿਖੇ ਅਨਪੜ੍ਹ \ ਇੰਦਰਜੀਤ ਕਮਲ

ਵਹਿਮਾ ਭਰਮਾ ਦਾ ਪੜ੍ਹਾਈ ਨਾਲ ਕੋਈ ਰਿਸ਼ਤਾ ਨਹੀਂ ਹੁੰਦਾ ਹੈ
ਇੱਕ ਪੜ੍ਹਿਆ ਲਿਖਿਆ ਬੰਦਾ ਇੱਕ ਅਨਪੜ੍ਹ ਬੰਦੇ ਨਾਲੋਂ ਜਿਆਦਾ ਵਹਿਮੀ ਹੋ ਸਕਦਾ ਹੈ
ਪੜ੍ਹਿਆ ਲਿਖਿਆ ਵਹਿਮੀ ਅਨਪੜ੍ਹ ਵਹਿਮੀ ਨਾਲੋਂ ਜਿਆਦਾ ਖਤਰਨਾਕ ਹੋ ਸਕਦਾ ਹੈ
ਮੇਰੇ ਕੋਲ ਅਕਸਰ ਮਾਨਸਿਕ ਰੋਗੀਆਂ ਦੇ ਕੇਸ ਆਉਂਦੇ ਰਹਿੰਦੇ ਹਨ ਅਨਪੜ੍ਹ ਬੰਦਾ ਤਾਂ ਗੱਲਾਂ ਬਾਤਾਂ ਨਾਲ ਵੀ ਸੰਮੋਹਿਤ ਹੋ ਜਾਂਦਾ ਹੈ ਪਰ ਪੜ੍ਹਿਆ ਲਿਖਿਆ ਬੰਦਾ ਆਪਣੀ ਪੜ੍ਹਾਈ ਦੇ ਗਰੂਰ ਵਿੱਚ ਹੀ ਆਪਣੇ ਆਪ ਨੂੰ ਜਿਆਦਾ ਸਿਆਣਾ ਸਮਝਦਾ ਹੈ ਉਹਨੂੰ ਲਗਦਾ ਹੈ ਕਿ ਉਹ ਬਹੁਤ ਸਿਆਣਾ ਹੈ ਪਰ ਸਾਹਮਣੇ ਵਾਲੇ ਲੋਕ ਉਹਨੂੰ ਮੂਰਖ ਸਮਝਦੇ ਹਨ | #KamalDiKalam
ਇੱਥੇ ਹੀ ਦਿੱਕਤ ਆਉਂਦੀ ਹੈ ਪੜ੍ਹੇ ਲਿਖੇ ਨੂੰ ਸਮਝਾਉਣ ਵਿੱਚ
ਮਹਾਂਦੇਵੀ ਵਰਮਾ ਨੇ ਇੱਕ ਥਾਂ ਲਿਖਿਆ ਸੀ **************************
ਪ੍ਰੀਕਸ਼ਾ ਕੇ ਹਥੌੜੇ ਤਲੇ ਪ੍ਰਤਿਭਾ ਨਹੀਂ ਘੜੀ ਜਾਤੀ
ਉਲਟਾ ਚੂਰ ਚੂਰ ਹੋਣੇ ਕਾ ਖਤਰਾ ਰਹਿਤਾ ਹੈ

No comments:

Post a Comment