ਇੱਕ ਪਰਿਵਾਰ ਆਇਆ, ਭੂਤਾਂ ਪ੍ਰੇਤਾਂ ਦਾ ਸ਼ਿਕਾਰ ਸੀ |
ਉਹਨਾ ਨਾਲ ਆਏ ਇੱਕ ਬੰਦੇ ਨੇ ਕੇਲਾ ਛਿੱਲ ਕੇ ਛਿੱਲੜ ਕਲੀਨਿਕ ਚ ਹੀ ਸੁੱਟ ਦਿੱਤੀ ਤੇ ਕੇਲਾ ਖਾਣ ਲਗ ਪਿਆ |
ਪਰਿਵਾਰ ਦਾ ਮੁਖੀਆ ਕਹਿੰਦਾ , " ਡਾਕਟਰ ਸਾਹਬ , ਬੜੇ ਦੁਖੀ ਹਾਂ ਤਿੰਨ ਸਾਲ ਹੋ ਗਏ , ਬਾਬਿਆ ਨੇ ਛਿੱਲ ਕੇ ਰੱਖ ਦਿੱਤਾ !"
ਮੈਂ ਕਿਹਾ , " ਬਠਿੰਡੇ ਤੋਂ ਆਏ ਹੋ ? " #KamalDiKalam
ਕਹਿੰਦਾ ," ਡਾਕਟਰ ਸਾਹਬ ਤੁਹਾਨੂੰ ਕਿਵੇਂ ਪਤਾ ਲੱਗਾ ?"
ਮੈਂ ਕਿਹਾ ," ਉਹ ਇਲਾਕਾ ਹੀ ਇਹੋ ਜਿਹਾ ਹੈ , ਬਾਬੇ ਲੋਕਾਂ ਨੂੰ ਛਿੱਲ ਛਿੱਲ ਸੁੱਟੀ ਜਾਂਦੇ ਨੇ ਤੇ ਲੋਕੀਂ ਕੇਲਿਆਂ ਨੂੰ |"
Click here to like my Facebook Page

No comments:
Post a Comment