ਤੇਜਾ ਨਹਾਉਂਦਾ ਨਹਾਉਂਦਾ
ਸਿਰ ਤੇ ਸ਼ੈਂਪੂ ਮਲਣ ਤੋਂ ਬਾਦ
ਜੋਰ ਜੋਰ ਨਾਲ
ਮੋਢਿਆਂ ਤੇ ਮਲਣ ਲਗ ਪਿਆ
ਤੇਜੇ ਦੀ ਵਹੁਟੀ ਵੇਖ ਕੇ ਕਹਿੰਦੀ ,
" ਏ ਜੀ , ਇਹ ਕੀ ਕਰੀ ਜਾ ਰਹੇ ਹੋ ? ਸ਼ੈਂਪੂ ਮੋਢਿਆਂ ਤੇ ਕਿਓਂ ਮਲ ਰਹੇ ਹੋ ?"
ਤੇਜਾ ਗੁੱਸੇ ਚ ਆ ਕੇ ਕਹਿੰਦਾ ,
" ਰ ਰ ਰ ਰ ਹੀ ਨਾ ਅਨਪੜ੍ਹ ਦੀ ਅਨਪੜ੍ਹ |"
ਫਿਰ ਸ਼ੈਂਪੂ ਦੀ ਬੋਤਲ ਫੜ੍ਹ ਕੇ ਵਿਖਾਉਦਾ ਹੋਇਆ ਕਹਿੰਦਾ , #KamalDiKalam
" ਧ ਧ ਧ ਧਿਆਨ ਨਾਲ ਵੇਖ ਸ ਸ ਸ ਸ ਸਾਫ਼ ਸਾਫ਼ ਲਿਖਿਆ ਏ ' HEAD AND SHOULDERS |"
No comments:
Post a Comment