ਸ਼ਰਾਬ ਛੱਡਣ ਦੀ ਦਵਾਈ \ਇੰਦਰਜੀਤ ਕਮਲ - Inderjeet Kamal

Latest

Friday, 10 April 2015

ਸ਼ਰਾਬ ਛੱਡਣ ਦੀ ਦਵਾਈ \ਇੰਦਰਜੀਤ ਕਮਲ

ਤੇਜੇ ਦੀ ਵਹੁਟੀ ਪਹਿਲੀ ਵਾਰ ਮੇਰੇ ਕੋਲ ਆਈ , ਕਹਿੰਦੀ ,
" ਭਾਜੀ ਸ਼ਰਾਬ ਛੱਡਣ ਦੀ ਦਵਾਈ ਵੀ ਦਿੰਦੇ ਹੋ ?"
ਮੈਂ ਕਿਹਾ,
" ਬਿਲਕੁਲ ਪੂਰੀ ਗਰੰਟੀ ਨਾਲ "
ਕਹਿੰਦੀ ,
" ਕੱਲ੍ਹ ਇਹਨਾਂ ਨੂੰ ਨਾਲ ਲੈਕੇ ਆਉਂਗੀ ਰਾਤ ਨੂੰ 9 ਕੁ ਵਜੇ "
ਮੈਂ ਕਿਹਾ ,
" ਨਹੀਂ ਨਹੀਂ ਬੀਬੀ 8 ਵਜੇ ਤੋਂ ਪਹਿਲਾਂ ਪਹਿਲਾਂ ਲੈ ਆਵੀਂ |"
ਕਹਿੰਦੀ ,
" ਕਿਓਂ ?"
ਮੈਂ ਕਿਹਾ ,
"ਉਸ ਤੋਂ ਬਾਦ ਮੇਰਾ ਟਾਈਮ ਹੋ ਜਾਂਦਾ ਏ |"  #KamalDiKalam

No comments:

Post a Comment