ਹੁਣੇ ਹੁਣੇ ਤਿੰਨ ਜਾਣੀਆਂ ਆਈਆਂ
ਸਭ ਤੋਂ ਵੱਡੀ ਉਮਰ ਦੀ ਔਰਤ ਨੇ ਕਵਾਰੀ ਕੁੜੀ ਨੂੰ ਅੱਗੇ ਕਰਦੇ ਕਿਹਾ ,
"ਡਾਕਟਰ ਸਾਹਬ , ਵੇਖਿਓ ਮੇਰੀ ਧੀ ਨੂੰ ਖੰਘ ਬਹੁਤ ਆ ਰਹੀ ਹੈ |"
ਮੈਂ ਜਾਂਚ ਕੀਤੀ ਕੋਈ ਖਾਸ ਗੱਲ ਨਹੀਂ ਸੀ | ਦਵਾਈ ਦੇ ਦਿਤੀ |
ਨਾਲ ਆਈ ਵਿਆਹੁਤਾ ਕਹਿੰਦੀ ,
" ਮੰਮੀ ਜੀ , ਤਿੰਨ ਦਿਨ ਹੋ ਗਏ , ਮੇਰਾ ਬੁਖਾਰ ਨਹੀਂ ਉੱਤਰਦਾ | ਮੈਂ ਵੀ ਲੈ ਲਵਾਂ ਦਵਾਈ ?"
" ਆਹੋ ! ਮੈਨੂੰ ਪਤਾ ਏ ਤੈਨੂੰ ਜਿਹੜਾ ਬੁਖਾਰ ਚੜ੍ਹਦਾ ਏ ! ਸਾਰੇ ਕੰਮ ਨਾ ਕਰਨ ਦੇ ਬਹਾਨੇ ਨੇ |"
ਤੇ ਉਹ ਚਲੇ ਗਈਆਂ | #KamalDiKalam
ਪਤਾ ਨਹੀਂ ਇਹ ਦੋਹਰਾ ਮਾਪਦੰਡ ਕਦੋਂ ਤੱਕ ਚਲਦਾ ਰਹੇਗਾ ਸਾਡੇ ਸਮਾਜ ਵਿੱਚ !!!!
K.s. Harish ਮੰਮੀ ਆਪਣੇ ਨਾਲ ਹੋੲਿਆਂ ਵਧੀਕਿਆਂ ਦਾ ਬਦਲਾ ਲੈ ਪਰੰਮਪਰਾ ਨੂੰ ਅੱਗੇ ਵਧਾ ਰਹੀ ਸੀ
Inder Jeet Kamal ਦੋਸਤੋ ਨੂੰਹ ਦਾ ਚਿਹਰਾ ਹੀ ਦੱਸਦਾ ਸੀ ਕਿ ਉਹ ਬੀਮਾਰ ਹੈ | ਪਰ ਕਿਸੇ ਦੇ ਘਰੇਲੂ ਮਸਲੇ ਚ ਬਿਨ੍ਹਾਂ ਸੱਦਿਆਂ ਦਖਲ ਦੇਣਾ ਨੁਕਸਾਨਦਾਇਕ ਹੁੰਦਾ ਹੈ |
Rajinder Singh ਧੀ ਤੇ ਆਪਣੀ ਹੈ. ਨੂਹ ਪਰਾਈ ਹੈ.ਜਦੋ ਧੀ ਕਿਸੇ ਦੀ ਨੂਹ ਬਣ ਕੇ ਜਾਂਦੀ ਹੈ ਤੇ ਅਸੀਂ ਰੋਣਾ ਰੋਂਦੇ ਹਾਂ ਕੀ ਸਾਡੀ ਧੀ ਨਾਲ ਓਹਦੇ ਸੌਹਰੇ ਠੀਕ ਬ੍ਰ੍ਤਾਓ ਨਹੀ ਕਰਦੇ. ਕਦੀ ਇਹ ਵੀ ਸੋਚੋ ਕੀ ਸਾਡੀ ਨੂਹ ਵੀ ਕਿਸੀ ਦੀ ਲਾਡਲੀ ਧੀ ਹੈ !
Inder Jeet Kamal ਹਰ ਥਾਂ ਇੱਕੋ ਜਿਹਾ ਮਾਹੌਲ ਨਹੀਂ ਹੋ ਸਕਦਾ ਕਿਤੇ ਨੂੰਹ ਮਾੜੀ ਕਿਤੇ ਸੱਸ , ਕਿਤੇ ਦੋਵੇਂ ਮਾੜੀਆਂ ਤੇ ਕਿਤੇ ਦੋਵੇਂ ਚੰਗੀਆਂ
Jaswant Singh Sidhu ਇਹ ਹੋ ਰਿਹਾ ਹੈ ਕੋਈ ਹੈਰਾਨੀ ਨਹੀਂ ਹੋਈ ਪਰ ਹੈਰਾਨੀ ਇਸ ਗੱਲ ਦੀ ਹੋਈ ਕਿ ਡਾ. ਕਮਲ ਚੁੱਪ ਕਿਵੇਂ ਰਿਹਾ ।
Tony Bal ਡਾ: ਸਾਬ੍ਹ!
ਤੇ ਉਸ ਬੁੱਢੀ ਔਰਤ ਦੇ ੲਿਹ ਆਖਣ ਤੋਂ ਬਾਅਦ, ਤੁਸੀਂ ਕੀ ਅਾਖਿਅੈ ???
Inder Jeet Kamal ਦੋਸਤੋ ਥੋੜੀ ਜਿਹੀ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਉਸ ਔਰਤ ਦੇ ਇੱਕ ਧੀ ਇੱਕ ਪੁੱਤ ਹੈ | ਪੁੱਤ ਦਾ ਪਹਿਲਾਂ ਵੀ ਵਿਆਹ ਕੀਤਾ ਸੀ ਪਰ ਕੁਝ ਕਾਰਨਾ ਕਾਰਨ ਚਾਰ ਸਾਲ ਬਾਦ ਤਲਾਕ ਹੋ ਗਿਆ | ਪਹਿਲੀ ਨੂੰਹ ਚੋ ਇੱਕ ਬੱਚਾ ਵੀ ਹੈ ਜੋ ਉਹ ਵੀ ਨਹੀਂ ਲੈਕੇ ਗਈ | ਇਹ ਔਰਤ ਬਹੁਤ ਮੁੰਹਫੱਟ ਹੈ | ਉਂਝ ਵੀ ਕਿਸੇ ਦੀ ਨਿੱਜੀ ਜਿੰਦਗੀ ਵਿੱਚ ਉਹਨਾਂ ਦੀ ਆਗਿਆ ਤੋਂ ਬਿਨ੍ਹਾਂ ਦਖਲ ਦੇਣਾ ਆਪਣੀ ਲਾਹਪਾਹ ਕਰਵਾਉਣੀ ਹੋ ਸਕਦਾ ਹੈ ਹੋਰ ਕੁਝ ਨਹੀਂ !
Bhupinder Singh Chadha ਬਹੁਤਤ ਸਹੀ ਕਿਹਾ ਕਮਲ ਜੀ, ਕਿਸੇ ਦੀ ਨਿਜੀ ਜਿੰਦਗੀ ਚ ਦਖਲ ਦੇਣ ਦਾ ਮਜਾ ਮੈ ਵੀ ਲੈ ਚੁੱਕਾ ਹਾਂ।
ੲਿਕ ਮੂੰਹ ਫਟ ਅੌਰਤ ਦੀ ਨੂੰ ਦੀ ਜਰਾ ਪੈਰਵੀ ਕਿਅਾ ਕਰ ਦਿੱਤੀ ਕਿ ਉਹਨਾ ਨੇ ਨੂੰ ਰਾਣੀ ਨੂੰ ਮੇਰੇ ਨਾਲ ਹੀ ਰਲਾ ਦਿੱਤਾ। ਉਸ ਵਿਚਾਰੀ ਤੇ ਹੋਰ ਉੂਜ ਲੱਗ ਗੲੀ।
ਹੁਣ ਓਹ ਮੂੰਹ ਫਟ ਅੌਰਤ ਬੇਵੱਸ ਮੰਜੇ ਤੇ ਪੲੀ ਹੈ ਤੇ ਓਸੇ ਨੂੰਹ ਰਾਣੀ ਦੀ ਅੱਝੀ ਹੋੲੀ ਪੲੀ ਹੈ।

No comments:
Post a Comment