ਬਚਪਣ ਵੀ ਕੀ ਚੀਜ਼ ਹੁੰਦਾ ਏ | ਇੱਕ ਵਾਰ ਛੋਟੇ ਹੁੰਦੇ ਅਸੀਂ ਲੜ ਪਏ ਤੇ ਮੈਂ ਆਪਣੀ ਵੱਡੀ ਭੈਣ Premlata Prabhakar ਦੇ ਸਿਰ ਵਿੱਚ ਕੜਛੀ ਮਾਰ ਦਿਤੀ | ਉਹ ਸਾਰਾ ਦਿਨ ਰੋਂਦੀ ਰਹੀ ਤੇ ਬਾਰਬਾਰ ਆਪਣਾ ਸਿਰ ਹਿਲਾਕੇ ਮਾਤਾ ਜੀ ਨੂੰ ਕਹੇ , " ਬੀਜੀ , ਇੰਦਰਜੀਤ ਨੇ ਮੇਰੇ ਸਿਰ ਚ ਕੜਛੀ ਮਾਰੀ ਏ , ਵੇਖੋ ਮੇਰਾ ਸਿਰ ਹਿੱਲਣ ਲਗ ਪਿਆ ਏ |" #KamalDiKalam
Monday, 20 April 2015
New
ਕੜਛੀ ਹਮਲਾ \ ਇੰਦਰਜੀਤ ਕਮਲ
About Inderjeet Kamal
A homeopath by profession. A writer by passion.
ਮਜ਼ਾਕ
Labels:
Motivational Story,
punjabi humour,
Punjabi Kavita,
चुटकुले,
ਹਾਸਰਸ,
ਹਾਸਾ,
ਕਪਿਲ ਸ਼ਰਮਾ,
ਜਾਣਕਾਰੀ,
ਮਜ਼ਾਕ
Subscribe to:
Post Comments (Atom)
Ahahahha
ReplyDeleteHahaahhaahah
ReplyDelete