ਵਰ \ ਇੰਦਰਜੀਤ ਕਮਲ - Inderjeet Kamal

Latest

Sunday, 19 April 2015

ਵਰ \ ਇੰਦਰਜੀਤ ਕਮਲ

ਵਰ = ਵਰਦਾਨ ,ਲਾੜਾ , ਕਾਬੂ ਆਉਣਾ | ਕਈ ਵਾਰ ਰੁੱਸਿਆ ਬੱਚਾ ਵਰ ਆਉਣਾ ( ਵਰਾਉਣਾ ) ਔਖਾ ਹੋ ਜਾਂਦਾ ਹੈ | #KamalDiKalam
Satbir Singh ਇਕ ਹਰਿਅਣਵੀ ਦਾ ਵਿਆਹ ਨਹੀਂ ਹੁੰਦਾ ਸੀ ਕਿਸੇ ਨੇ ਸਲਾਹ ਦਿੱਤੀ ਕਿ ਤਪੱਸਿਆ ਕਰ ਭਗਵਾਨ ਖੁਸ਼ ਕਰ ਫੇਰ ਤੇਰਾ ਕੰਮ ਬਣੂ ! ਓਹ ਵਿਚਾਰਾ ਲਗ ਗਿਆ ਭਗਤੀ ਚ ਤੇ ਭਗਵਾਨ ਪ੍ਰਗਟ ਹੋ ਕੇ ਕਹਿਣ ਲੱਗੇ , " ਵਰ ਮਾਂਗੋ ਬੱਚਾ " ! ਹਰਿਆਣਵੀ ਪਹਿਲਾਂ ਹੀ ਔਖਾ ਬੈਠਾ ਸੀ ਪੈ ਨਿਕਲਿਆ , " ਰੈ ਫੂਫਾ ਮੈਂ ਵਧੂ ਕੇ ਲਿਏ ਆੜੇ ਥ੍ਹਾਰੀ ਜਾਨ ਕੋ ਰੋ ਰਿਆ ਸੂੰ ਅਰ ਤੈਂ ਵਰ ਮਾਂਗਣ ਨੈਂ ਕਹਿ ਰਿਆ !

ਸੁਖਵਿੰਦਰ ਕੌਰ 'ਸੁੱਖੀ' ਬਾਬੁਲੇ ਨੇ ਵਰ ਟੋਲਿਆ, ਮੇਰੀ ਗੁੱਤ ਦੇ ਪਰਾਂਦੇ ਨਾਲੋਂ ਛੋਟਾ|
ਵਰਦਾਨ!
Harbans Singh ਕੁੱਬੇ ਦੇ ਲੱਤ ਮਾਰੀ ਉਹਦੇ ਵਰ ਆ ਗਈ

No comments:

Post a Comment