ਮੱਕੀ ਦੇ ਆਟੇ ਦਾ ਕੜਾਹ \ ਇੰਦਰਜੀਤ ਕਮਲ - Inderjeet Kamal

Latest

Saturday, 11 April 2015

ਮੱਕੀ ਦੇ ਆਟੇ ਦਾ ਕੜਾਹ \ ਇੰਦਰਜੀਤ ਕਮਲ

ਅਕਸਰ ਕੜਾਹ ਭਾਰਾ  ਹੋਣ ਕਰਕੇ ਮੈਂ  ਜਿਆਦਾ ਖਾਣ ਦਾ  ਸ਼ੌਕੀਨ  ਨਹੀਂ  ਹਾਂ  ਪਰ  ਇੱਕ  ਦਿਨ  ਮੇਰੀ  ਬੇਟੀ ਨੇ ਮੱਕੀ  ਦੇ  ਆਟੇ ਦਾ  ਕੜਾਹ  ਬਣਾਇਆ ਤੇ ਮੈਂ  ਰੱਜ  ਕੇ  ਖਾਧਾ | KamalDiKalam ਆਜੋ ਜਿਹਨੇ ਖਾਣਾ ਏ | ਰੱਖੋ  ਕੜਾਹੀ ਚੁੱਲ੍ਹੇ  ਤੇ  | http://kusumskitchen.blogspot.in/2015/04/makki-ka-halwa.html
https://www.facebook.com/KusumsKitchen?fref=ts

1 comment: