ਝਾੜੂ \ ਇੰਦਰਜੀਤ ਕਮਲ - Inderjeet Kamal

Latest

Saturday, 4 April 2015

ਝਾੜੂ \ ਇੰਦਰਜੀਤ ਕਮਲ

ਕਹਿੰਦੇ ਨੇ ਝਾੜੂ ਅੰਦਰ ਨੂੰ ਨਹੀਂ ਬਾਹਰ ਨੂੰ ਫੇਰਨਾ ਚਾਹੀਦਾ ਹੈ ਨਹੀਂ ਤਾਂ ਦਲਿਦਰ ਅੰਦਰ ਆਉਂਦਾ ਏ , ਜਦੋਂਕਿ ਸੁਨਾਰ ਲੋਕ ਹਮੇਸ਼ਾ ਆਪਣੀ ਦੁਕਾਨ ਚ ਝਾੜੂ ਅੰਦਰ ਨੂੰ ਫੇਰਦੇ ਨੇ ਤੇ ਰਿਜਕ ਨਾਲ ਭਰੇ ਰਹਿੰਦੇ ਨੇ |

No comments:

Post a Comment