ਅੱਜ ਕੱਲ੍ਹ ਲੋਕਾਂ ਨੇ ਮੋਬਾਇਲ ਤੇ ਟੋਨਾਂ ਵੀ ਤਰ੍ਹਾਂ ਤਰ੍ਹਾਂ ਦੀਆਂ ਲਗਾਈਆਂ ਹੁੰਦੀਆਂ ਨੇ | ਕਿਸੇ ਦੀ ਬੁੜੀ ਮਰ ਗਈ , ਜਦੋਂ ਅਰਥੀ ਚੁੱਕਣ ਲੱਗੇ ਤਾਂ ਸਭ ਤੋਂ ਅੱਗੇ ਹੋ ਕੇ ਮੋਢਾ ਦੇਣ ਵਾਲੇ ਦਾ ਮੋਬਾਇਲ ਵੱਜ ਗਿਆ , ਟੋਨ ਸੀ ,' ਚੱਕ ਲੋ ਰੱਬ ਦਾ ਨਾਂ ਲਾਕੇ ਰੰਨ ਬੋਤਲ ਵਰਗੀ |'
Saturday, 4 April 2015
New
ਮੋਬਾਇਲ ਟੋਨ \ ਇੰਦਰਜੀਤ ਕਮਲ
About Inderjeet Kamal
A homeopath by profession. A writer by passion.
ਵਿਅੰਗ
Subscribe to:
Post Comments (Atom)
No comments:
Post a Comment