ਇੰਦਰਜੀਤ ਸੋਨੀ ਹੈ ਬੜਾ ਸਕੀਮੀ
ਇੱਕ ਵਾਰ ਇਹਨੇ ਜਲੇਬੀਆਂ ਦੀ ਰੇਹੜੀ ਲਾ ਲਈ
ਉੱਚੀ ਉੱਚੀ ਹੋਕਾ ਦੇਈ ਜਾਵੇ
ਸਮੋਸੇ ਲੈ ਲਓ ਸਮੋਸੇ
ਤਜਿੰਦਰ ਕੋਲ ਆਕੇ ਕਹਿੰਦਾ ਤੇਰਾ ਦਿਮਾਗ ਫਿਰ ਗਿਆ ਲਗਦਾ ਏ
ਰੱਖੀਆਂ ਜਲੇਬੀਆਂ ਨੇ ਹੋਕਾ ਸਮੋਸਿਆਂ ਦਾ ਦੇਈ ਜਾਣਾ ਏਂ
ਸੋਨੀ ਕਹਿੰਦਾ ਚੁੱਪ ਕਰਕੇ ਖੜਾ ਰਹਿ
ਇਹ ਤਾਂ ਮੱਖੀਆਂ ਤੋਂ ਬਚਾਉਣ ਲਈ ਕਹਿ ਰਿਹਾ ਹਾਂ

No comments:
Post a Comment