ਇੰਦਰਜੀਤ ਸੋਨੀ ਕੋਲ ਕੁਝ ਬੰਦੇ ਆਏ
ਕਹਿੰਦੇ ਤੇਰਾ ਭਤੀਜਾ ਤੇਰੇ ਨਾਂ ਤੇ ਸਾਡੇ ਕੋਲੋਂ ਪੈਸੇ ਲੈ ਆਇਆ ਸੀ
ਹੁਣ ਸਾਡੇ ਪੈਸੇ ਵਾਪਸ ਨਹੀਂ ਦਿੰਦਾ
ਅਸੀਂ ਅਧੇ ਤੇਰੇ ਖਾਤੇ ਪਾ ਦੇਣੇ ਨੇ
ਸੋਨੀ ਕਹਿੰਦਾ ਅਧੇ ਕਿਓਂ ਜੀ ਸਾਰੇ ਮੇਰੇ ਖਾਤੇ ਪਾ ਦਿਓ
ਫਿਰ ਸੋਨੀ ਨੇ ਇੱਕ ਕਾਗਜ਼ ਤੇ ਕੁਝ ਲਿਖਿਆ ਤੇ ਉਹਨਾ ਨੂੰ ਫੜਾ ਦਿੱਤਾ
ਉਹ ਕਹਿੰਦੇ ਇਹ ਕੀ ਹੈ ?
ਸੋਨੀ ਕਹਿੰਦਾ
ਇਹ ਮੇਰੇ ਬੈੰਕ ਖਾਤੇ ਦਾ ਨੰਬਰ ਹੈ
ਇਹਦੇ ਚ ਪਾ ਦਿਓ ਜਦੋਂ ਮੈਨੂੰ ਲੋੜ ਹੋਊ ਮੈਂ ਕਢਵਾ ਲਊਂਗਾ

No comments:
Post a Comment