ਸੋਨੀ ਦਾ ਇੰਟਰਵਿਊ \ ਇੰਦਰਜੀਤ ਕਮਲ - Inderjeet Kamal

Latest

Friday, 27 March 2015

ਸੋਨੀ ਦਾ ਇੰਟਰਵਿਊ \ ਇੰਦਰਜੀਤ ਕਮਲ

ਇੰਦਰਜੀਤ ਸੋਨੀ ਨੌਕਰੀ ਵਾਸਤੇ ਇੰਟਰਵਿਊ ਦੇਣ ਗਿਆ 
ਅਫਸਰ : ਸੰਤਰੇ ਦਾ ਕਲਰ ਕਿਹੜਾ ਹੁੰਦਾ ਏ ?
ਸੋਨੀ : ਪੀਲਾ 
ਅਫਸਰ : ਨਹੀਂ ! ਸੰਤਰੇ ਦਾ ਕਲਰ ਔਰੇੰਜ ਹੁੰਦਾ ਏ .... ਹੁਣ ਦੱਸ ਕੇਲੇ ਦਾ ਕਲਰ ਕਿਹੜਾ ਹੁੰਦਾ ਏ ?
ਸੋਨੀ : ਬਨਾਨਾ 
ਅਫਸਰ : ਹੱਦ ਹੋ ਗਈ ਤੇਰੇ ਵਾਲੀ !!
ਸੋਨੀ: ਸਰ ਤੁਸੀਂ ਇਕੱਲੇ ਨਹੀਂ ਹੋਰ ਵੀ ਲੋਕ ਮੇਰੀ ਬਹੁਤ ਤਰੀਫ ਕਰਦੇ ਨੇ
ਅਫਸਰ : ਚੱਲ ਇਹ ਦੱਸ ਇੰਦਰਾ ਗਾਂਧੀ ਦੀ ਮੌਤ ਕਦੋਂ ਤੇ ਕਿਵੇਂ ਹੋਈ ?
ਸੋਨੀ : ਲੋਕੀਂ ਕਹਿੰਦੇ ਨੇ ਜਦੋਂ ਕਿਸੇ ਦੀ ਮੌਤ ਆਉਂਦੀ ਹੈ ਉਦੋਂ ਹੀ ਮਰਦਾ ਏ , ਇੰਦਰਾ ਗਾਂਧੀ ਵੀ ਉਦੋਂ ਮਰੀ ਹੋਊ ਜਦੋ ਉਹਦੀ ਮੌਤ ਆਈ ਹੋਊ
ਬਾਕੀ ਮੌਤ ਕਿਵੇਂ ਹੋਈ ? ਇਹਦੇ ਬਾਰੇ ਤਾਂ ਮੈਨੂੰ ਪੱਕਾ ਪਤਾ ਹੈ ਕਿ ਇੰਦਰਾ ਗਾਂਧੀ ਦੀ ਮੌਤ ਜਾਨ ਨਿਕਲਣ ਨਾਲ ਹੋਈ ਸੀ

No comments:

Post a Comment