ਬੰਦਿਆਂ ਦਾ ਤੇ ਜਾਨਵਰਾਂ ਦਾ ਇੱਕੋ ਡਾਕਟਰ ਹੋਣਾ ਵੀ ਬੜਾ ਔਖਾ ਕੰਮ ਹੈ
ਇੱਕ ਵਾਰ ਇੰਦਰਜੀਤ ਸੋਨੀ ਦੇ ਦਿਮਾਗ ਦਾ ਇਲਾਜ ਕਰਵਾ ਕੇ ਗਏ
ਥੋੜੇ ਦਿਨ ਬਾਦ ਸੋਨੀ ਆਇਆ , ਮੈਂ ਪੁੱਛਿਆ ," ਕੀ ਹਾਲ ਏ ?"
ਕਹਿੰਦਾ,
" ਹਾਲ ਤਾਂ ਠੀਕ ਏ, ਨੀਅਤ ਚ ਵੀ ਕੋਈ ਫਰਕ ਨਹੀਂ ਪਿਆ , ਪਰ ਜਦੋਂ ਮੂਤਣ ਲਗਦਾ ਹਾਂ ਲੱਤ ਉਤਾਂਹ ਨੂੰ ਚੁੱਕੀ ਜਾਂਦੀ ਏ "
ਮੈਂ ਇਹਦੇ ਕਾਰਨ ਬਾਰੇ ਸੋਚ ਹੀ ਰਿਹਾ ਸਾਂ ਕਿ ਇਕੱ ਬੰਦਾ ਆ ਕੇ ਕਹਿੰਦਾ,
" ਡਾਕਟਰ ਸਾਹਬ ,
" ਤੁਹਾਡੇ ਕੋਲੋਂ ਆਪਣੇ ਕੁੱਤੇ ਦਾ ਦਿਮਾਗ ਦਾ ਇਲਾਜ ਕਰਵਾਇਆ ਸੀ , ਇਹਨੂੰ ਪਤਾ ਨਹੀ ਕੀ ਹੋ ਗਿਆ ਜਿੱਥੇ ਬੱਸ ਵੇਖਦਾ ਏ ਵਿੱਚ ਵੜਕੇ ਟਿਕਟਾਂ ਚੈੱਕ ਕਰਨ ਲੱਗ ਪੈਂਦਾ ਏ "
ਫੇਰ ਮੈਨੂੰ ਗੱਲ ਸਮਝ ਆਈ ਕਿ ਮੈਂ ਦੋਵੇਂ ਦਿਮਾਗ ਰਿਪੇਅਰ ਕਰਨ ਵਾਸਤੇ ਬਾਹਰ ਕਢੇ ਸੀ , ਫਿੱਟ ਕਰਨ ਲੱਗਿਆਂ ਨਰਸ ਨੇ ਉਲਟ ਪੁਲਟ ਫੜਾ ਦਿੱਤੇ ਹੋਣੇ ਨੇ

No comments:
Post a Comment