ਭੂੰਡ \ ਇੰਦਰਜੀਤ ਕਮਲ - Inderjeet Kamal

Latest

Friday, 27 March 2015

ਭੂੰਡ \ ਇੰਦਰਜੀਤ ਕਮਲ

ਇੱਕ ਵਾਰ ਮੈਨੂੰ ਇੰਦਰਜੀਤ ਸੋਨੀ ਦੇ ਘਰ ਰਾਤ ਕੱਟਣ ਦਾ ਮੌਕਾ ਮਿਲਿਆ 
ਸਵੇਰੇ ਉਠ ਕੇ ਸੋਨੀ ਨੇ ਆਪਣੀ ਵਹੁਟੀ ਨੂੰ ਕੱਛਾ ਬਨੈਣ ਬਾਥਰੂਮ ਵਿੱਚ ਰੱਖਣ ਲਈ ਕਿਹਾ 
ਮੈਂ ਵੇਖਿਆ ਉਹ ਕੱਛੇ ਵਿੱਚ ਬੈਟਰੀ ਮਾਰ ਮਾਰ ਕੇ ਚੈੱਕ ਕਰ ਰਹੀ ਸੀ 
ਮੈਂ ਸੋਨੀ ਨੂੰ ਇਸ ਦਾ ਕਾਰਣ ਪੁੱਛਿਆ ਤਾਂ ਝਕਦਾ ਜਿਹਾ ਕਹਿੰਦਾ .
.
.
.
.
.
.
.
.
.
.ਨਹੀਂ ਕੋਈ ਖਾਸ ਗੱਲ ਨਹੀਂ ਹੈ ਇੱਕ ਵਾਰ ਮੈਂ ਛੇਤੀ ਛੇਤੀ ਕੱਛਾ ਪਾ ਲਿਆ
ਵਿੱਚ ਭੂੰਡ ਸੀ ਉਹ ਲੜ ਗਿਆ ਸੀ ਉਸ ਤੋਂ ਬਾਦ ਚੈੱਕ ਕਰਕੇ ਹੀ ਪਾਈਦਾ ਏ | 
 #KamalDiKalam

No comments:

Post a Comment