ਹੈਕ \ ਇੰਦਰਜੀਤ ਕਮਲ - Inderjeet Kamal

Latest

Wednesday, 4 March 2015

ਹੈਕ \ ਇੰਦਰਜੀਤ ਕਮਲ

ਕੁਝ ਦੋਸਤਾਂ ਦੀ ਫੇਸਬੁੱਕ ਪ੍ਰੋਫਾਇਲ ਹੈਕ ਹੋਣ ਦੀ ਜਾਣਕਾਰੀ ਮਿਲੀ ਹੈ | ਇਹੋ ਜਿਹੀਆਂ ਹਰਕਤਾਂ ਹੋਰ ਵੀ ਦੋਸਤਾਂ ਨਾਲ ਹੋ ਸਕਦੀਆਂ ਹਨ , ਇਸ ਕਰਕੇ ਜਿਸ ਕਿਸੇ ਦੋਸਤ ਨੂੰ ਵੀ ਇਸ ਤੋਂ ਬਚਣ ਲਈ ਕੋਈ ਇਹਤਿਆਤ ਵਰਤਣ ਬਾਰੇ ਪਤਾ ਹੈ, ਉਹ ਆਪਣੇ ਨੁਕਤੇ ਜ਼ਰੂਰ ਸਾਂਝੇ ਕਰੋ ਤਾਂ ਕਿ ਹੋਰ ਦੋਸਤ ਇਸ ਅਪਰਾਧ ਦੇ ਹਮਲੇ ਤੋਂ ਬਚ ਸਕਣ | ਮੇਰੀ ਸਮਝ ਮੁਤਾਬਕ ਪ੍ਰੋਫਾਇਲ ਤੇ ਤੁਹਾਡਾ ਮੋਬਾਇਲ ਨੰਬਰ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਕਿ ਪ੍ਰੋਫਾਇਲ ਵਿੱਚ ਹੋ ਰਹੇ ਕਿਸੇ ਵੀ ਬਦਲਾਵ ਦੀ ਜਾਣਕਾਰੀ ਤੁਹਾਡੇ ਫੋਨ ਤੇ ਮਿਲ ਸਕੇ ਤੇ ਇਸ ਅਪਰਾਧਿਕ ਹਮਲੇ ਤੋਂ ਬਚ ਸਕੋ | ਬਾਕੀ ਇਸ ਖੇਤਰ ਦੇ ਮਾਹਿਰ ਆਪਣੀ ਆਪਣੀ ਜਾਣਕਾਰੀ ਜ਼ਰੂਰ ਸਾਂਝੀ ਕਰੋ | ਧੰਨਵਾਦ !!

No comments:

Post a Comment