ਤੇਜੇ ਦੀ ਵਹੁਟੀ ਨੇ ਤੇਜੇ ਨੂੰ ਦੱਸਿਆ , " ਜਿਹੜੇ ਆਪਣੀ ਗਲੀ ਚ ਨਵੇਂ ਕਿਰਾਏਦਾਰ ਆਏ ਨੇ ਉਹ ਵੀ ਆਮ ਆਦਮੀ ਪਾਰਟੀ ਦੇ ਸਮਰਥਕ ਨੇ |"
ਤੇਜਾ ਖੁਸ਼ੀ ਦੇ ਮਾਰੇ ਬੁੜ੍ਹਕਕੇ ਕਹਿੰਦਾ , " ਅੱਛਾ ! ਮੈਂ ਫਿਰ ਐਂਵੇ ਭੂ ਭੂ ਭੂ ਭੂ ਭੂ ਭੂ ਭੁਲੇਖੇ ਚ ਹੀ ਰਿਹਾ ! "
" ਕਾਹਦਾ ਭਲੇਖਾ ?" ਤੇਜੇ ਦੀ ਵਹੁਟੀ ਨੇ ਸਵਾਲ ਕੀਤਾ
" ਨਹੀਂ ਨਹੀਂ ! ਬੱਸ ਕੁਝ ਨਹੀਂ !! ਇੱਕ ਦਿਨ ਖਾਧੀ ਪੀਤੀ ਚ ਆਉਂਦਿਆਂ ਹੋਇਆਂ ਮੈਂ ਉਹਦੀ ਵ ਵ ਵ ਵ ਵ ਵ ਵਹੁਟੀ ਨੂੰ ਹਾਲ ਚਾਲ ਪੁੱਛ ਲਿਆ ਸੀ | ਮੈਨੂੰ ਕੀ ਪਤਾ ਸੀ ਉਹਨੇ ਆਪਣੀ ਪਾਰਟੀ ਦੀ ਹੋਣ ਕਰਕੇ ਹੀ ਚੋਣ ਨਿਸ਼ਾਨ ਵਿਖਾਇਆ ਸੀ !"

No comments:
Post a Comment