ਫਰਕ \ ਇੰਦਰਜੀਤ ਕਮਲ - Inderjeet Kamal

Latest

Saturday, 7 March 2015

ਫਰਕ \ ਇੰਦਰਜੀਤ ਕਮਲ

ਕੋਈ ਵੀ ਸ਼ਿਕਾਰੀ ਜਾਨਵਰ ਆਪਣੇ ਬੱਚੇ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈਕੇ ਜਾਣ ਵਾਸਤੇ ਵੀ ਗਰਦਨ ਤੋਂ ਹੀ ਫੜਦਾ ਹੈ ਤੇ ਆਪਣੇ ਸ਼ਿਕਾਰ ਨੂੰ ਵੀ , ਪਰ ਪਕੜ ਪਕੜ ਵਿੱਚ ਜਮੀਨ ਅਸਮਾਨ ਦਾ ਫਰਕ ਹੁੰਦਾ ਹੈ | ਇੱਕ ਦੀ ਜਾਨ ਬਚਾਉਂਦਾ ਹੈ ਤੇ ਇੱਕ ਦੀ ਜਾਨ ਕਢਦਾ ਹੈ |

No comments:

Post a Comment