ਇੱਕ ਵਾਰ ਹਿੰਦੀ ਦੀ ਅਧਿਆਪਕਾ ਨੇ ਤੇਜੇ ਨੂੰ ਦਸ ਦਾ ਨੋਟ ਫੜਾਕੇ ਕਿਹਾ ," तेजा सिंह , फौरन जाओ और एक कापी लेकर आओ |"
ਤੇਜਾ ਅੱਗੋਂ ਕਹਿੰਦਾ , " ਭੈ ਭੈ ਭੈ ਭੈਣਜੀ , ਤੁਹਾਡਾ ਵੀ ਦਿਮਾਗ ਘੂ ਘੂ ਘੂ ਘੁੰਮਿਆਂ ਲਗਦਾ ਏ | ਇੰਨੇ ਪੈਸਿਆਂ ਤਾਂ ਬੰਦਾ ਰਿਕਸ਼ਾ ਤੇ ਬਹਿਕੇ ਬੱਸ ਅੱਡੇ ਤੱਕ ਨਹੀਂ ਜਾ ਸਕਦਾ , ਫੌਰਨ ਜਾਣ ਵਾਸਤੇ ਤਾਂ ਵੀਜ਼ਾ ਲਗਵਾਉਣ ਤੇ ਹੀ ਕਿੰਨੇ ਪੈਸੇ ਲੱਗ ਜਾਂਦੇ ਨੇ |"

No comments:
Post a Comment