ਪਿਛਲੇ ਹਫਤੇ ਇੱਕ ਭਗਵੇ ਕੱਪੜਿਆ ਵਾਲਾ ਮੰਗਤਾ ਆਇਆ ਤਾਂ ਉਹਦੇ ਹੱਥ ਵਿੱਚ ਇਹ ਸੱਪ ਜਿਹੀ ਖੂੰਡੀ ਵੇਖ ਕੇ ਮੈਂ ਇਹਦੀ ਬਾਰੇ ਕੁਝ ਸਵਾਲ ਕੀਤੇ ਤਾਂ ਉਹ ਕਹਿੰਦਾ ਇਹ ਸਿਰਫ ' ਕਰਨੀ ਵਾਲੇ ਸੰਤਾਂ ' ਕੋਲ ਹੀ ਹੁੰਦੀ ਹੈ , ਹੋਰ ਕੋਈ ਰੱਖਨ ਦੀ ਕੋਸ਼ਿਸ਼ ਕਰੇ ਤਾਂ 24 ਘੰਟਿਆਂ ਵਿੱਚ ਹੀ ਉਹਦੀ ਮੌਤ ਹੋ ਜਾਂਦੀ ਹੈ |
ਮੈਂ ਉਹਦੇ ਤੋਂ ਖੂੰਡੀ ਫੜ ਕੇ ਰੱਖ ਲਈ ਤੇ ਆਪਣੇ ਗਵਾਂਢੀ ਨੂੰ ਬੁਲਾਕੇ ਦੋਹਾਂ ਨੂੰ ਰੂਬਰੂ ਕਰਕੇ ਇਹ ਗੱਲ ਪੱਕੀ ਕਰ ਦਿਤੀ ਕਿ ਅਗਰ 24 ਘੰਟੇ ਚ ਮੇਰੀ ਮੌਤ ਹੋ ਗਈ ਤਾਂ ਇਸ ਭਗਵੇ ਕੱਪੜੇ ਵਾਲੇ ਨੂੰ ਮੇਰਾ ਗਵਾਂਢੀ ਇਸ ਖੂੰਡੀ ਦੇ ਨਾਲ ਨਾਲ ਇੱਕ ਹਜ਼ਾਰ ਰੂਪਏ ਵੀ ਦੇਵੇਗਾ | ਅੱਜ ਹਫਤਾ ਹੋ ਗਿਆ ਉਹ ਵਾਪਸ ਨਹੀਂ ਆਇਆ | ਹੋ ਗਏ ਨਾ ਅਸੀਂ ਕਰਨੀ ਵਾਲੇ ਸੰਤ ?

No comments:
Post a Comment