ਲੱਸੀ \ ਇੰਦਰਜੀਤ ਕਮਲ - Inderjeet Kamal

Latest

Sunday, 29 March 2015

ਲੱਸੀ \ ਇੰਦਰਜੀਤ ਕਮਲ

ਮੈਂ ਤਾਂ
ਦੁਖੀ ਹੋਕੇ
ਅੱਜ ਦੁਪਹਿਰੇ
ਦੋ ਗਲਾਸ ਭਰ ਕੇ
ਪੀਕੇ
ਦੁਪਹਿਰੇ ਸੌਂ ਗਿਆ
ਦੋ ਘੰਟੇ ਬਾਦ ਹੋਸ਼ ਆਈ
ਬੜਾ ਨਸ਼ਾ ਹੁੰਦਾ ਏ
ਘਰ ਦੀ
ਲੱਸੀ ਵਿੱਚ

No comments:

Post a Comment