ਧਰਮ , ਮਜਹਬ ਤੇ ਨਾਂ \ ਇੰਦਰਜੀਤ ਕਮਲ - Inderjeet Kamal

Latest

Saturday, 28 March 2015

ਧਰਮ , ਮਜਹਬ ਤੇ ਨਾਂ \ ਇੰਦਰਜੀਤ ਕਮਲ

ਗੱਲ 80ਵਿਆਂ ਦੇ ਸ਼ੁਰੂ ਦੀ ਹੈ , ਮੈਂ ਤੇ ਮੇਰਾ ਦੋਸਤ ਕਿਤੇ ਜਾ ਰਹੇ ਸਾਂ | ਪੁਲਿਸ ਵਾਲਿਆਂ ਨੇ ਚੈਕਿੰਗ ਦੌਰਾਨ ਪਹਿਲਾਂ ਮੌਨੂੰ ਨਾਂ ਪੁੱਛਿਆ ਤੇ ਫਿਰ ਮੇਰੇ ਦੋਸਤ ਨੂੰ | ਦੋਸਤ ਨੇ ਬੱਸ ਇੰਨਾ ਹੀ ਕਿਹਾ," ਬਰਕਤ "
ਪੁਲਿਸ ਵਾਲਾ ਗੁੱਸੇ ਨਾਲ ਕਹਿੰਦਾ ," ਪੂਰਾ ਨਾਂ ਬੋਲ , ਬਰਕਤ ਸਿੰਘ , ਬਰਕਤ ਰਾਮ ਕਿ ਬਰਕਤ ਅਲੀ ?"

No comments:

Post a Comment