ਟੈਂਅਅਅ \ ਇੰਦਰਜੀਤ ਕਮਲ - Inderjeet Kamal

Latest

Friday, 27 March 2015

ਟੈਂਅਅਅ \ ਇੰਦਰਜੀਤ ਕਮਲ

ਇੱਕ ਬੱਚਾ ਆਪਣੀ ਦਾਦੀ ਨੂੰ ਕਹਿੰਦਾ , " ਦਾਦੀ ਬੋਲੋ ਟੈਂਅਅਅ |"
ਦਾਦੀ ਕਹਿੰਦੀ ," ਟੈਂਅਅਅ |"
ਪੋਤਾ ਕਹਿੰਦਾ," ਫਿਰ ਬੋਲੋ ਟੈਂਅਅਅ |"
ਦਾਦੀ ," ਟੈਂਅਅਅ |"
ਪੋਤਾ , " ਦਾਦੀ ਜਦੋਂ ਤੁਹਾਨੂੰ ਟੈਂਅਅਅ ਬੋਲਣਾ ਆਉਂਦਾ ਏ , ਮੰਮੀ ਨੂੰ ਬੋਲਕੇ ਕਿਓਂ ਨਹੀਂ ਵਿਖਾ ਦਿੰਦੇ ?"
ਦਾਦੀ ਕਹਿੰਦੀ ," ਕੀ ਮਤਲਬ ?"
ਪੋਤਾ ," ਮੰਮੀ ਆਪਣੀਆਂ ਸਹੇਲੀਆਂ ਨੂੰ ਕਹਿੰਦੀ ਰਹਿੰਦੀ ਏ , ਪਤਾ ਨਹੀਂ ਮੇਰੀ ਸੱਸ ਕਦੋਂ ਟੈਂਅਅਅ ਬੋਲੇਗੀ ! " 
 #KamalDiKalam

No comments:

Post a Comment